ਵੱਧ ਟੀਕਾਕਰਨ ਕੋਰੋਨਾਵਾਇਰਸ ਦੇ ਵੱਖ – ਵੱਖ ਰੂਪਾਂ ਤੋਂ ਛੁਟਕਾਰਾ ਦਵਾ ਸਕਦਾ – ਵਿਸ਼ਵ ਸਿਹਤ ਸੰਗਠਨ

0
66

ਜੇਨੇਵਾ (TLT) ਡਬਲਯੂ.ਐਚ.ਓ. ਦੇ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਮਾਈਕ ਰਿਆਨ ਨੇ ਅਨੁਮਾਨ ਅਨੁਸਾਰ ਇਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਟੀਕਾਕਰਨ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਨਾਲ ਮਹਾਂਮਾਰੀ ਤੋਂ ਬਾਹਰ ਦਾ ਰਸਤਾ ਮਿਲ ਸਕਦਾ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਬਹੁਤ ਸਾਰੇ ਅਮੀਰ ਦੇਸ਼ ਕਿਸ਼ੋਰ ਅਤੇ ਬੱਚਿਆਂ ਨੂੰ ਟੀਕਾ ਲਗਾਉਣ ਲਈ ਅੱਗੇ ਵੱਧ ਰਹੇ ਹਨ ਅਤੇ ਇਸ ਨਾਲ ਕੋਰੋਨਾ ਵਾਇਰਸ ਦੇ ਕੇਸ ਘਟ ਹੁੰਦੇ ਹਨ |