ਅੱਜ ਤੋਂ ਦਿੱਲੀ ‘ਚ ਸੀਮਤ ਰਿਆਇਤਾਂ ਦੇ ਨਾਲ ਖੁੱਲ੍ਹਣਗੇ ਬਾਜ਼ਾਰ, ਦਫ਼ਤਰ ਤੇ ਮੈਟਰੋ ਸੇਵਾਵਾਂ

0
67

ਨਵੀਂ ਦਿੱਲੀ,7 ਜੂਨ – 10 ਮਈ ਤੋਂ ਮੁਅੱਤਲ ਕੀਤੀ ਗਈ ਦਿੱਲੀ ਮੈਟਰੋ ਸੇਵਾਵਾਂ ਅੱਜ ਤੋਂ 50% ਸਮਰੱਥਾ ਨਾਲ ਸੇਵਾਵਾਂ ਮੁੜ ਚਾਲੂ ਕੀਤੀਆਂ ਕਿਉਂਕਿ ਰਾਸ਼ਟਰੀ ਰਾਜਧਾਨੀ ਵਿਚ ਤਾਲਾਬੰਦੀ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ।