ਜਲੰਧਰ ‘ਚ ਰਾਮਾ ਮੰਡੀ ਫਲਾਈਓਵਰ ਦੇ ਹੇਠੋਂ ਪੁਲਿਸ ਨੇ ਮਜ਼ਦੂਰਾਂ ਨਾਲ ਭਰੀ ਬੱਸ ਰੋਕੀ

0
133

ਜਲੰਧਰ (TLT) ਜਲੰਧਰ ‘ਚ ਰਾਮਾ ਮੰਡੀ ਫਲਾਈਓਵਰ ਦੇ ਹੇਠੋਂ ਪੁਲਿਸ ਨੇ 125 ਮਜ਼ਦੂਰਾਂ ਨਾਲ ਭਰੀ ਬੱਸ ਫਡ਼੍ਹੀ ਹੈ। ਪੁਲਿਸ ਨੇ ਸਵਾਰੀਆਂ ਨੂੰ ਰਾਮਾ ਮੰਡੀ ਫਲਾਈਓਵਰ ਤੋਂ ਹੇਠਾਂ ਉਤਾਰ ਦਿੱਤਾ ਹੈ। ਪੁਲਿਸ ਬੱਸ ਨੂੰ ਥਾਣੇ ਲੈ ਗਈ ਹੈ। ਬੱਸ ਪਟਿਆਲਾ ਤੋਂ ਬਿਆਸ ਜਾ ਰਹੀ ਪੁਲਿਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।