ਰਾਸ਼ਟਰੀ ਅਨੁਸੂਚਿਤ ਜਾਤੀ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

0
50

ਚੰਡੀਗੜ੍ਹ (TLT) ਰਿਜ਼ਰਵੇਸ਼ਨ ਨੀਤੀ ਦੀ ਪਾਲਣਾ ਨਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਪੰਜਾਬ ਪੀ .ਪੀ .ਐੱਸ ਦੇ ਅਫਸਰਾਂ ਨੂੰ ਆਈ. ਪੀ. ਐੱਸ. ਵਿਚ ਪ੍ਰਮੋਸ਼ਨ ਦਿੱਤੀ ਗਈ | ਇਸ ‘ਤੇ ਸਖ਼ਤ ਨੋਟਿਸ ਲੈਂਦਿਆਂ, ਰਾਸ਼ਟਰੀ ਅਨੁਸੂਚਿਤ ਜਾਤੀ ਨੇ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਪ੍ਰਮੋਸ਼ਨ ਵਿਚ ਇਕ ਵੀ ਦਲਿਤ ਚਿਹਰਾ ਨਹੀਂ ਸੀ |