ਤੇਜ਼ ਝੱਖੜ ਕਾਰਨ ਦਿੱਲੀ ਮੋਰਚੇ ਵਿਚ ਲੱਗੇ ਲੱਖਾਂ ਰੁਪਏ ਦੇ ਟੈਂਟਾਂ ਨੂੰ ਪੁੱਜਾ ਵੱਡਾ ਨੁਕਸਾਨ

0
70

ਅੰਮ੍ਰਿਤਸਰ (TLT) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ ਦੋ ਵਜੇ ਤੋਂ ਬਾਅਦ ਆਏ ਮੀਂਹ ਤੇ ਝਖੜ ਕਾਰਨ ਦਿੱਲੀ ਮੋਰਚੇ ਵਿਚ ਲੱਗੇ ਕਰੀਬ 22 ਲੱਖ ਦੇ ਟੈਂਟਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਪਰ ਇਸ ਦੌਰਾਨ ਜਾਨੀ ਨੁਕਸਾਨ ਨਹੀਂ ਹੋਇਆ।