12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਤੇ ਫੈਸਲਾ ਵੀਰਵਾਰ ਨੂੰ

0
604

ਨਵੀਂ ਦਿੱਲੀ (TLT) 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਤੇ ਫੈਸਲਾ ਵੀਰਵਾਰ ਨੂੰ ਆਏਗਾ।ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਦੀ CBSE ਅਤੇ ICSE ਬੋਰਡ ਪ੍ਰੀਖਿਆ ਕਰਵਾਉਣ ਜਾਂ ਰੱਦ ਕਰਨ ਦੇ ਮੁੱਦੇ ‘ਤੇ ਅੰਤਮ ਫੈਸਲਾ ਦੋ ਦਿਨਾਂ ਵਿਚ ਲਵੇਗੀ।

ਕੇਂਦਰ ਨੇ ਕੋਰਟ ਕੋਲੋਂ ਦੋ ਦਿਨਾਂ ਦਾ ਸਮਾਂ ਮੰਗਿਆ ਹੈ।ਹੁਣ ਇਸ ਮੁੱਦੇ ਤੇ ਅੰਤਿਮ ਫੈਸਲਾ ਵੀਰਵਾਰ ਨੂੰ ਆਏਗਾ।