ਯੂ.ਪੀ: ਨਦੀ ‘ਚ ਕੋਰੋਨਾ ਮਰੀਜ਼ ਦੀ ਲਾਸ਼ ਸੁੱਟਦੇ ਹੋਏ 2 ਵਿਅਕਤੀ ਦਿਖ ਰਹੇ

0
74

ਯੂ.ਪੀ (TLT) ਯੂ.ਪੀ ਦੇ ਬਲਰਾਮਪੁਰ ਵਿਚ ਰਾਪਤੀ ਨਦੀ ਵਿਚ 2 ਵਿਅਕਤੀਆਂ ਦੀ ਕੋਰੋਨਾ ਮਰੀਜ਼ ਦੀ ਲਾਸ਼ ਸੁੱਟਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਕੋਵਿਡ ਮਰੀਜ਼ ਦੀ ਲਾਸ਼ ਨੂੰ ਕੋਵਿਡ ਪ੍ਰੋਟੋਕੋਲ ਦੇ ਤਹਿਤ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਜਿਨ੍ਹਾਂ ਨੇ ਲਾਸ਼ ਨਦੀ ਵਿਚ ਸੁੱਟ ਦਿੱਤੀ। ਇਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।