ਬਿਹਾਰ: ਦਰਭੰਗਾ ਮੈਡੀਕਲ ਕਾਲਜ ‘ਚ ਪਿਛਲੇ 24 ਘੰਟਿਆਂ ਵਿਚ 4 ਬੱਚਿਆਂ ਦੀ ਮੌਤ

0
70

ਬਿਹਾਰ (TLT) ਦਰਭੰਗਾ ਮੈਡੀਕਲ ਕਾਲਜ ਵਿਚ ਪਿਛਲੇ 24 ਘੰਟਿਆਂ ਵਿਚ 4 ਬੱਚਿਆਂ ਦੀ ਮੌਤ ਹੋ ਗਈ। ਡੀ.ਐਮ.ਸੀ.ਐੱਚ. ਦੇ ਪ੍ਰਿੰਸੀਪਲ ਅਤੇ ਸੀ.ਸੀ.ਯੂ. ਇੰਚਾਰਜ ਨੇ ਏ.ਐਨ.ਆਈ. ਨੂੰ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆਈ ਅਤੇ ਨਮੂਨੀਆ ਵਰਗੇ ਲੱਛਣ ਸੀ । ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਉਨ੍ਹਾਂ ਵਿਚੋਂ ਇਕ ਦੀ ਕੋਰੋਨਾ ਟੈੱਸਟ ਦੀ ਰਿਪੋਰਟ ਪਾਜ਼ਿਟਿਵ ਮਿਲੀ ਸੀ ਅਤੇ 3 ਦੀ ਨੈਗੇਟਿਵ ਸੀ।