ਉਤਰ ਪ੍ਰਦੇਸ਼ ‘ਚ ਹਰ ਐਤਵਾਰ ਰਹੇਗਾ ਲਾਕਡਾਊਨ, ਮਾਸਕ ਨਾ ਪਾਉਣ ‘ਤੇ ਹੋਵੇਗਾ 10 ਹਜ਼ਾਰ ਦਾ ਜੁਰਮਾਨਾ

0
39

ਲਖਨਊ (TLT) ਉਤਰ ਪ੍ਰਦੇਸ਼ ਵਿਚ ਹੁਣ ਐਤਵਾਰ ਨੂੰ ਸੰਪੂਰਨ ਤਾਲਾਬੰਦੀ ਰਹੇਗੀ। ਸੂਬਾ ਸਰਕਾਰ ਮਾਸਕ ਨਾ ਲਗਾਉਣ ਵਾਲੇ ਲੋਕਾਂ ਖਿਲਾਫ ਸਖ਼ਤੀ ਵੀ ਵਰਤ ਰਹੀ ਹੈ। ਹੁਣ ਕਿਸੇ ਨੂੰ ਵੀ ਪਹਿਲੀ ਵਾਰ ਮਾਸਕ ਨਾ ਪਾਉਣ ‘ਤੇ ਇਕ ਹਜ਼ਾਰ ਦਾ ਜੁਰਮਾਨਾ ਦੇਣਾ ਪਏਗਾ ਤੇ ਦੂਸਰੀ ਵਾਰ ਫੜੇ ਜਾਣ ‘ਤੇ 10 ਹਜ਼ਾਰ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।