ਸਬਜੀ ੳਤਪਾਦਕ ਕਿਸਾਨ ਸੰਗਠਨ ਵਲੋਂ ਬਿਜਲੀ ਦਫਤਰ ਦਾ ਘਿਰਾਓ

0
31

ਨਵਾਂ ਪਿੰਡ (ਅੰਮ੍ਰਿਤਸਰ) (TLT) – ਜ਼ਿਲ੍ਹਾ ਸਬਜ਼ੀ ਉਤਪਾਦਕ ਕਿਸਾਨਾ ਸੰਗਠਨ ਵਲੋਂ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਬਿਜਲੀ ਦਫਤਰ ਨਵਾਂ ਪਿੰਡ ਦਾ ਘਿਰਾਓ ਅਤੇ ਅੰਮ੍ਰਿਤਸਰ -ਮਹਿਤਾ ਸੜਕ ‘ਤੇ ਚੱਕਾ ਜਾਮ ਕੀਤਾ ਗਿਆ |