ਬਰਤਾਨੀਆ ‘ਚ 48 ਫ਼ੀਸਦੀ ਲੋਕਾਂ ਨੂੰ ਲੱਗ ਚੁੱਕੀ ਹੈ ਕੋਰੋਨਾ ਵੈਕਸੀਨ

0
31

ਲੰਡਨ (TLT) – ਬਰਤਾਨੀਆ ਵਿਚ ਦੁਨੀਆ ਦਾ ਸਭ ਤੋਂ ਲੰਬਾ ਤੇ ਸਖ਼ਤ ਲਾਕਡਾਊਨ ਸੋਮਵਾਰ ਤੋਂ ਅਨਲਾਕ ਹੋਣਾ ਸ਼ੁਰੂ ਹੋ ਗਿਆ । 97 ਦਿਨਾਂ ਬਾਅਦ ਸੜਕਾਂ ਅਤੇ ਜਨਤਕ ਸਥਾਨਾਂ ‘ਤੇ ਫਿਰ ਤੋਂ ਰੌਣਕ ਵਿਖਾਈ ਦਿੱਤੀ। ਇੱਥੇ 5 ਜਨਵਰੀ ਤੋਂ ਲਾਕਡਾਊਨ ਸ਼ੁਰੂ ਹੋਇਆ ਸੀ। 21 ਜੂਨ ਤੋਂ ਪੂਰੀ ਤਰ੍ਹਾਂ ਨਾਲ ਲਾਕਡਾਊਨ ਹਟਾ ਲਿਆ ਜਾਵੇਗਾ। ਬਰਤਾਨੀਆ ਨੇ ਆਪਣੇ 48 ਫ਼ੀਸਦੀ ਤੋਂ ਵੱਧ ਆਬਾਦੀ ਨੂੰ ਕੋਵਿਡ ਵੈਕਸੀਨ ਦਿੱਤੀ ਹੈ।