ਸਾਬਕਾ ਮੰਤਰੀ ਜੋਸਨ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਲ

0
92

 ਫ਼ਾਜ਼ਿਲਕਾ (TLT) – ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚੌਧਰੀ ਹੰਸ ਰਾਜ ਜੋਸਨ ਅੱਜ ਅਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਪਣੇ ਜੱਦੀ ਪਿੰਡ ਬੰਦੀ ਵਾਲਾ ਵਿਖੇ ਕੀਤੇ ਸੰਖੇਪ ਸਮਾਗਮ ਵਿਚ ਉਨ੍ਹਾਂ ਪਰਿਵਾਰ ਸਮੇਤ ਅਕਾਲੀ ਦਲ ਦਲ ਦਾ ਪੱਲਾ ਫੜਿਆ। ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਰੂਪ ਵਿਚ ਮੌਜੂਦ ਸਨ।