ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਸਮੇਤ ਤਿੰਨ ਓਵਰ ਗਰਾਉਂਡ ਵਰਕਰ ਗ੍ਰਿਫ਼ਤਾਰ

0
29

ਨਵੀਂ ਦਿੱਲੀ (TLT) ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜ਼ਹੀਨ ਜਾਵਿਦ ਡਾਰ ਅਤੇ ਜਵੇਦ ਅਹਿਮਦ ਡਾਰ ਸਮੇਤ ਤਿੰਨ ਓਵਰ ਗਰਾਉਂਡ ਵਰਕਰਾਂ ਨੂੰ ਕੁਲਗਾਮ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਇਹ ਜਾਣਕਾਰੀ ਆਈ.ਜੀ.ਪੀ. ਕਸ਼ਮੀਰ ਵਿਜੇ ਕੁਮਾਰ ਵਲੋਂ ਸਾਂਝੀ ਕੀਤੀ ਗਈ ਹੈ |