ਸਾਧੂਆਂ ਨੇ ਗੰਗਾ ‘ਚ ਕੀਤਾ ਸ਼ਾਹੀ ਇਸ਼ਨਾਨ

0
33

ਹਰਿਦੁਆਰ (TLT) ਉੱਤਰਾਖੰਡ ਦੇ ਹਰਿਦੁਆਰ ‘ਚ ਤੀਸਰੇ ਸ਼ਾਹੀ ਇਸ਼ਨਾਨ ‘ਤੇ ਨਿਰੰਜਨੀ ਅਖਾੜੇ ਦੇ ਸਾਧੂਆਂ ਵਲੋਂ ਹਰ ਕੀ ਪੌੜੀ ‘ਤੇ ਗੰਗਾ ਨਦੀ ‘ਚ ਇਸ਼ਨਾਨ ਕੀਤਾ।