ਬਿਜਲੀ ਦੀਆਂ ਤਾਰਾਂ ਤੋਂ ਹੋਈ ਸਪਾਰਕਿੰਗ ਨਾਲ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

0
54

ਰਾਜਾਸਾਂਸੀ (TLT) – ਸਥਾਨਕ ਕਸਬਾ ਰਾਜਾਸਾਂਸੀ ਦੇ ਨਾਮਵਰ ਪਾਲ ਮਨਿਆਰੀ ਵਾਲਿਆਂ ਦੇ ਘਰ ਦੀ ਹੇਠਲੀ ਇਮਾਰਤ ਵਿਚ ਬਿਜਲੀ ਦੀਆਂ ਤਾਰਾ ਤੋਂ ਅਚਾਨਕ ਸਪਾਰਕਿੰਗ ਹੋਣ ਕਾਰਣ ਦੋ ਐਕਟਿਵਾ ਤੇ ਗੋਦਾਮ ਵਿਚ ਰੱਖਿਆ ਕਰੀਬ 8 ਲੱਖ ਦੀ ਕੀਮਤ ਦਾ ਹੌਜ਼ਰੀ ਤੇ ਮਨਿਆਰੀ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜਦੋਂ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।