ਕਿਸਾਨਾਂ ਨੇ ਕੇ.ਐਮ.ਪੀ. ਕੀਤਾ ਜਾਮ, ਰਸਤਾ ਖਾਲੀ ਕਰਵਾਉਣ ਲਈ ਕੀਤੀ ਜਾ ਰਹੀ ਗੱਲ – ਐੱਸ. ਪੀ. ਟ੍ਰੈਫਿਕ (ਗਾਜ਼ੀਆਬਾਦ)

0
73

ਨਵੀਂ ਦਿੱਲੀ (TLT)- ਕਿਸਾਨਾਂ ਨੇ ਕੇ.ਐਮ.ਪੀ. ਜਾਮ ਕਰ ਦਿੱਤਾ ਹੈ,ਅਤੇ ਐੱਸ ਪੀ ਟ੍ਰੈਫਿਕ, ਗਾਜ਼ੀਆਬਾਦ ਦਾ ਕਹਿਣਾ ਹੈ ਕਿ ਰਸਤਾ ਖਾਲੀ ਕਰਵਾਉਣ ਲਈ ਗੱਲ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ । ਫਿਲਹਾਲ ਲੋਕ ਆਪਣੇ ਬਦਲਵੇਂ ਰਸਤੇ ‘ਤੇ ਜਾ ਰਹੇ ਹਨ ।