ਕਿਸਾਨ ਜਥੇਬੰਦੀਆਂ ਵਲੋਂ ਭਲਕੇ ਸਵੇਰ 8 ਵਜੇ ਤੋਂ 24 ਘੰਟਿਆਂ ਲਈ ਠੱਪ ਕੀਤਾ ਜਾਵੇ ਕੇ.ਐਮ.ਪੀ. ਐਕਸਪ੍ਰੈਸ ਵੇਅ

0
46

ਸਿੰਘੂ ਬਾਰਡਰ (TLT) – ਭਲਕੇ ਕਿਸਾਨ ਜਥੇਬੰਦੀਆਂ ਵਲੋਂ ਕੇ.ਐਮ.ਪੀ. (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈਸ ਵੇਅ ਨੂੰ 24 ਘੰਟਿਆਂ ਲਈ ਠੱਪ ਕੀਤਾ ਜਾਵੇਗਾ। ਪਹਿਲਾ ਇਹ ਠੱਪ ਕਰਨ ਦਾ ਵਕਤ 11 ਵਜੇ ਤੋਂ ਲੈ ਕੇ ਅਗਲੇ ਦਿਨ 11 ਵਜੇ ਤੱਕ ਦਾ ਸੀ ਪਰ ਹੁਣ ਸਮਾਂ ਮੁੜ ਨਿਰਧਾਰਿਤ ਕਰਦੇ ਹੋਏ ਐਕਸਪ੍ਰੈਸ ਵੇਅ ਨੂੰ ਭਲਕੇ ਸਵੇਰੇ 8 ਵਜੇ ਤੋਂ ਅਗਲੇ ਦਿਨ 8 ਵਜੇ ਤੱਕ ਠੱਪ ਕੀਤਾ ਜਾਵੇਗਾ। ਇਸ ਸਬੰਧ ਵਿਚ ਸੀਨੀਅਰ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ ਨੇ ਜਾਣਕਾਰੀ ਦਿੱਤੀ।