ਨਕਸਲੀਆਂ ਦੁਆਰਾ ਜਾਰੀ ਇਕ ਜਵਾਨ ਦੀ ਤਸਵੀਰ ਮੀਡੀਆ ਵਿਚ ਘੁੰਮ ਰਹੀ, ਸੀ.ਆਰ.ਪੀ.ਐਫ. ਕਰ ਰਹੀ ਕਾਰਵਾਈ

0
44

ਨਵੀਂ ਦਿੱਲੀ (TLT) ਨਕਸਲੀਆਂ ਦੁਆਰਾ ਜਾਰੀ ਇਕ ਤਸਵੀਰ ਮੀਡੀਆ ਵਿਚ ਘੁੰਮ ਰਹੀ ਹੈ, ਫ਼ੋਟੋ ਵਿਚ ਕੋਬਰਾ ਦਾ ਜਵਾਨ ਜੋ ਲਾਪਤਾ ਹੈ, ਉਹ ਦੱਸਿਆ ਜਾ ਰਿਹਾ ਹੈ , ਫਿਲਹਾਲ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਸੀ.ਆਰ.ਪੀ.ਐਫ. ਦੇ ਸੂਤਰ ਤੋਂ ਸਾਹਮਣੇ ਆਈ ਹੈ ।