ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ 4 ਮੋਬਾਈਲ ਫ਼ੋਨ, 635 ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ

0
20

ਅੰਮ੍ਰਿਤਸਰ (TLT) – ਮੈਡੀਕਲ ਅਫ਼ਸਰ ਡਾ. ਰਾਜਬੀਰ ਸਿੰਘ ਦੁਆਰਾ ਸੈਂਟਰਲ ਜੇਲ੍ਹ ਦੇ ਪ੍ਰਵੇਸ਼ ਦੁਆਰ ‘ਤੇ ਦਵਾਈ ਬੈਗਾਂ ਦੀ ਚੈਕਿੰਗ ਦੌਰਾਨ 4 ਮੋਬਾਈਲ ਫ਼ੋਨ, 20 ਬੰਡਲ ਬੀੜੀਆਂ ਅਤੇ 635 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ , ਜੋ ਵੱਖ-ਵੱਖ ਮੈਡੀਕਲ ਬੈਗਾਂ ਵਿਚ ਛੁਪਾ ਕੇ ਰੱਖੀਆਂ ਹੋਈਆਂ ਸਨ।