ਲੁਧਿਆਣਾ: ਇਕ ਬਿਲਡਿੰਗ ਦੇ ਢਹਿਣ ਨਾਲ ਕਈ ਲੋਕਾਂ ਦੇ ਦੱਬੇ ਹੋਣ ਦੀ ਖਦਸ਼ਾ

0
29

ਲੁਧਿਆਣਾ (TLT) : ਲੁਧਿਆਣਾ ਦੇ ਡਾਬਾ ਰੋਡ ਨਜ਼ਦੀਕ ਵਾਅਦਾ ਹਾਦਸਾ ਹੋ ਗਿਆ , ਜਿਥੇ ਇਕ ਬਿਲਡਿੰਗ ਦੇ ਢਹਿਣ ਨਾਲ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਰਾਹਤ ਕਾਰਜ ਜਾਰੀ ਹਨ ਤੇ ਹੁਣ ਤਕ 10 ਲੋਕਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਅਜੇ ਵੀ ਕਈ ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਜਾਣਕਾਰੀ ਮਿਲ ਰਹੀ ਹੈ ।