ਗਜ਼ਟਿਡ ਛੁੱਟੀਆਂ ਵਿਚ ਵੀ ਕੋਰੋਨਾ ਟੀਕਾਕਰਨ ਕੀਤਾ ਜਾਵੇਗਾ : ਭਾਰਤ ਸਰਕਾਰ

0
41

ਨਵੀਂ ਦਿੱਲੀ (TLT)- ਟੀਕਾਕਰਨ ਅਪ੍ਰੈਲ ਦੇ ਸਾਰੇ ਦਿਨਾਂ ਵਿਚ ਕੀਤਾ ਜਾਏਗਾ , ਸਾਰੇ ਸਰਕਾਰੀ ਅਤੇ ਨਿੱਜੀ ਕੋਵਿਡ-19 ਟੀਕਾਕਰਨ ਕੇਂਦਰਾਂ’ ਤੇ ਟੀਕਾਕਰਨ ਕੀਤਾ ਜਾਵੇਗਾ , ਜਿਸ ਵਿਚ ਗਜ਼ਟਿਡ ਛੁੱਟੀਆਂ ਵੀ ਸ਼ਾਮਲ ਹਨ, ਇਹ ਜਾਣਕਾਰੀ ਭਾਰਤ ਸਰਕਾਰ ਵਲੋਂ ਦਿਤੀ ਗਈ ਹੈ |