ਪੀ.ਪੀ.ਪੀ. ਪ੍ਰਣਾਲੀ ਹੇਠ ਆਉਣਗੇ ਸਰਕਾਰੀ ਪਸ਼ੂਆਂ ਦੇ ਵਾੜੇ

0
71

ਚੰਡੀਗੜ੍ਹ (TLT) – ਪੰਜਾਬ ਕੈਬਨਿਟ ਦੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ ਵਿਚ ਆਵਾਰਾ ਪਸ਼ੂਆਂ ਦੇ ਸੂਬੇ ‘ਚ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਚਲਾਏ ਜਾ ਰਹੇ ਪਸ਼ੂਆਂ ਦੇ ਵਾੜਿਆਂ ਨੂੰ ਪੀ.ਪੀ.ਪੀ. (ਜਨਤਕ ਨਿੱਜੀ ਭਾਈਵਾਲੀ) ਪ੍ਰਣਾਲੀ ਤਹਿਤ ਲਿਆਉਣ ਦੀ ਪ੍ਰਵਾਨਗੀ ਦਿੱਤੀ ਗਈ। ਲੋੜ ਪੈਣ ‘ਤੇ ਇਸ ਨੀਤੀ ‘ਚ ਮੁੱਖ ਮੰਤਰੀ ਬਦਲਾਅ ਵੀ ਕਰ ਸਕਦੇ ਹਨ। ਜਿਸ ਲਈ ਕੈਬਨਿਟ ਵਲੋਂ ਉਨ੍ਹਾਂ ਨੂੰ ਹੱਕ ਦਿੱਤਾ ਗਿਆ ਹੈ।