ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਜਲੰਧਰ ਦੇ ਸਰਕਟ ਹਾਊਸ ਪਹੁੰਚੇ, ਮੀਡੀਆ ਤੋਂ ਬਣਾਈ ਦੂਰੀ

0
29

ਜਲੰਧਰ (TLT) – ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਜਲੰਧਰ ਦੇ ਸਰਕਟ ਹਾਊਸ ਪਹੁੰਚੇ ਹਨ । ਇਥੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਉਹ ਮੀਟਿੰਗ ਕਰ ਰਹੇ ਹਨ । ਸਰਕਟ ਹਾਊਸ ਦੇ ਅੰਦਰ ਜਾਨ ਸਮੇਂ ਮੀਡੀਆ ਤੋਂ ਅਸ਼ਵਨੀ ਕੁਮਾਰ ਸ਼ਰਮਾ ਨੇ ਦੂਰੀ ਬਣਾਈ ਹੋਈ ਸੀ |