ਭਿਆਨਕ ਹਾਦਸੇ ‘ਚ ਜ਼ਖਮੀ ਵਿਅਕਤੀ ਦੀ ਮੌਤ

0
43

ਬੁਢਲਾਡਾ (TLT) – ਬੁਢਲਾਡਾ-ਰਤੀਆ ਮੁੱਖ ਸੜਕ ‘ਤੇ ਪੈਂਦੇ ਪਿੰਡ ਕਲੀਪੁਰ ਨਜ਼ਦੀਕ ਦੋ ਮੋਟਰਸਾਈਕਲਾਂ ਦੀ ਹੋਈ ਸਿੱਧੀ ਟੱਕਰ ਚ ਮੌਕੇ ‘ਤੇ ਹੀ ਮਾਰੇ ਗਏ ਫੋਟੋਗ੍ਰਾਫਰ ਜਗਦੇਵ ਸਿੰਘ ਪੁੱਤਰ ਭਰਪੂਰ ਸਿੰਘ ਦੀ ਮੌਤ ਤੋਂ ਬਾਅਦ ਅੱਜ ਤੜਕਸਾਰ ਇਕ ਹੋਰ ਜ਼ਖਮੀ ਰਣਧੀਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੋਹਾ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਹੈ। ਮ੍ਰਿਤਕ ਜਲ ਸਪਲਾਈ ਵਿਭਾਗ ‘ਚ ਫਿਟਰ ਦੇ ਤੌਰ ‘ਤੇ ਕੰਮ ਕਰਦਾ ਸੀ।