ਅਸਾਲਟ ਹੈਲੀਕਾਪਟਰ ਕੈਰੀਅਰ ਟੋਨਨੇਰ ਅਤੇ ਸਰਕੌਫ ਫਰੀਗੇਟ ਦਾ ਇੰਡੀਅਨ ਨੇਵੀ ਬੈਂਡ ਨੇ ਕੀਤਾ ਸਵਾਗਤ

0
42

ਨਵੀਂ ਦਿੱਲੀ (TLT) ਫ੍ਰੈਂਚ ਨੇਵੀ ਦਾ ਸਮੁੰਦਰੀ ਜਹਾਜ਼ ਸਰਕੌਫ 5 ਤੋਂ 7 ਅਪ੍ਰੈਲ ਤੱਕ ਫਰਾਂਸ ਦੀ ਅਗਵਾਈ ਵਾਲੀ ‘ਲਾ ਪੇਰੂਸ’ ਸੰਯੁਕਤ ਅਭਿਆਸ ਲਈ ਬੰਗਾਲ ਦੀ ਖਾੜੀ ਲਈ ਰਵਾਨਾ ਹੋਇਆ ਹੈ, ਜਿਸ ਦਾ ਕੇਰਲ ਦੇ ਕੋਚੀ ਬੰਦਰਗਾਹ ‘ਤੇ ਇੰਡੀਅਨ ਨੇਵੀ ਬੈਂਡ ਨੇ ਸਵਾਗਤ ਕੀਤਾ | ਅਸਾਲਟ ਹੈਲੀਕਾਪਟਰ ਕੈਰੀਅਰ ਟੋਨਨੇਰ ਫਰਾਂਸ ਦੀ ਅਗਵਾਈ ਵਾਲੀ ‘ਲਾ ਪੇਰੂਸ’ ਲਈ ਕਵਾਡ ਮੈਂਬਰਾਂ, ਭਾਰਤ, ਜਾਪਾਨ, ਆਸਟਰੇਲੀਆ ਅਤੇ ਅਮਰੀਕਾ ਨਾਲ ਸਾਂਝੇ ਅਭਿਆਸ ਲਈ ਬੰਗਾਲ ਦੀ ਖਾੜੀ ਜਾ ਰਿਹਾ ਹੈ।