ਮਲੋਟ ‘ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ 2 ਸਕੂਲਾਂ ਨੂੰ ਬਣਾਇਆ ਆਰਜ਼ੀ ਜੇਲ੍ਹ

0
35

ਮਲੋਟ (TLT)- ਭਾਜਪਾ ਦੁਆਰਾ ਮਲੋਟ ਵਿਚ ਦਿੱਤੇ ਬੰਦ ਦੇ ਸੱਦੇ ਅਤੇ ਕੱਢੇ ਜਾ ਰਹੇ ਰੋਸ ਮਾਰਚ ਦੇ ਮੱਦੇਨਜ਼ਰ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਪ੍ਰਸ਼ਾਸਨ ਨੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਪਿੰਡ ਮਲੋਟ ਅਤੇ ਸਰਕਾਰੀ ਹਾਈ ਸਕੂਲ ਪਿੰਡ ਦਾਨੇਵਾਲਾ ਨੂੰ ਆਰਜ਼ੀ ਜੇਲ੍ਹ ਬਣਾਇਆ ਹੈ। ਉਧਰੋਂ ਭਾਵੇਂ ਭਾਜਪਾ ਨੇ ਬੰਦ ਦਾ ਸੱਦਾ ਦਿੱਤਾ ਹੈ ਪਰ ਸ਼ਹਿਰ ਦੇ ਲੋਕ ਬੰਦ ਦਾ ਵਿਰੋਧ ਕਰਦੇ ਹੋਏ ਦੁਕਾਨਾਂ ਖੁੱਲੀਆ ਰੱਖਣ ਲਈ ਨਜ਼ਰ ਆ ਰਹੇ ਹਨ।