ਮਲੋਟ ਬੰਦ ਦੇ ਵਿਰੋਧ ‘ਚ ਖੇਸ ਬਾਜ਼ਾਰ ਦੇ ਦੁਕਾਨਦਾਰਾਂ ਨੇ ਖੋਲ੍ਹੀਆਂ ਦੁਕਾਨਾਂ , ਕਿਹਾ ਕਿ ਕਿਸਾਨਾਂ ਦੇ ਹੱਕ ‘ਚ ਭਾਵੇਂ ਮਹੀਨਾ ਬਾਜ਼ਾਰ ਬੰਦ ਕਰਵਾ ਲਉ

0
67

  ਮਲੋਟ (TLT)- ਭਾਜਪਾ ਦੁਆਰਾ ਅਰੁਣ ਨਾਰੰਗ ਮਾਮਲੇ ਵਿਚ ਇੱਥੇ ਮਲੋਟ ਬੰਦ ਦੇ ਸੱਦੇ ਦੇ ਦੌਰਾਨ ਖੇਸ ਬਾਜ਼ਾਰ ਮਲੋਟ ਦੇ ਦੁਕਾਨਦਾਰਾਂ ਨੇ ਬੰਦ ਦਾ ਵਿਰੋਧ ਕਰਦੇ ਹੋਏ ਆਪੋ-ਆਪਣੀਆਂ ਦੁਕਾਨਾਂ ਖੁਲੀਆਂ ਰੱਖੀਆਂ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੇ ਪੱਖ ਵਿਚ ਕਦੇ ਵੀ ਬਾਜ਼ਾਰ ਬੰਦ ਨਹੀਂ ਕਰਨਗੇ ਅਤੇ ਕਿਸਾਨਾਂ ਦੇ ਹੱਕ ਵਿਚ ਭਾਵੇਂ ਜਿਨ੍ਹੇ ਦਿਨ ਮਰਜੀ ਦੁਕਾਨਾਂ ਬੰਦ ਕਰਵਾ ਲਉ।