ਕਿਸਾਨਾਂ ਨੇ ਮਲੋਟ ਵਿਖੇ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੇ ਮੂੰਹ ‘ਤੇ ਮਲੀ ਕਾਲਖ

0
184

 ਮਲੋਟ (TLT)- ਅੱਜ ਮਲੋਟ ਵਿਖੇ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ‘ਤੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਮੂੰਹ ‘ਤੇ ਅਤੇ ਉਨ੍ਹਾਂ ਦੀ ਗੱਡੀ ਉੱਤੇ ਕਾਲਖ ਮਲ ਦਿੱਤੀ। ਕਿਸਾਨਾਂ ਭਾਜਪਾ ਆਗੂ ਦਾ ਪ੍ਰੈਸ ਕਾਨਫਰੰਸ ਕਰਨ ਦਾ ਵਿਰੋਧ ਕਰ ਰਹੇ ਸਨ।