ਕੋਰੋਨਾ ਨੇ ਫੜੀ ਰਫ਼ਤਾਰ : ਪਿਛਲੇ 24 ਘੰਟਿਆਂ ਦੌਰਾਨ 62,258 ਨਵੇਂ ਮਾਮਲੇ, 291 ਮੌਤਾਂ

0
121

 ਨਵੀਂ ਦਿੱਲੀ (TLT)- ਕੋਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ ਦੌਰਾਨ 62,258 ਨਵੇਂ ਮਾਮਲੇ ਆਏ ਸਾਹਮਣੇ, 30,386 ਹੋਏ ਠੀਕ ਤੇ 291 ਮੌਤਾਂ।