ਜਦੋਂ ਡੀ.ਸੀ. ਨੇ ਡਰਾਿੲਵਰ ਨੂੰ ਕਾਰ ਦੀ ਪਿਛਲੀ ਸੀਟ’ਤੇ ਬੈਠਣ ਲੲੀ ਕਿਹਾ। 

ਅਕੋਲਾ (ਮਹਾਂਰਾਸ਼ਟਰ) ਜ਼ਿਲੇ ਦੇ ਡੀ.ਸੀ. ਸ਼੍ਰੀਕਾਂਤ ਦਾ ਸਰਕਾਰੀ ਡਰਾਿੲਵਰ ਦਿਵੰਕਰ ਜਿਸ ਦਿਨ ਰਿਟਾਿੲਰ ਹੋਣਾ ਸੀ, ੳੁਸ ਦਿਨ ਸਵੇਰੇ ਹੀ ਡੀ.ਸੀ. ਨੇ ਅਾਪਣੀ ਸਰਕਾਰੀ ਕਾਰ...

ਮਾਤਾ ਵੈਸ਼ਣੋ ਦੇਵੀ ਮੰਦਰ ਦੇ ਰਸਤੇ ‘ਚ ਡਿੱਗੀਆਂ ਢਿੱਗਾਂ

ਸ੍ਰੀਨਗਰ- ਜੰਮੂ-ਕਸ਼ਮੀਰ 'ਚ ਅੱਜ ਸਵੇਰੇ ਮਾਤਾ ਵੈਸ਼ਣੋ ਦੇਵੀ ਮੰਦਰ ਦੇ ਨਵੇਂ ਰਸਤੇ 'ਤੇ ਹਿਮਕੋਟੀ ਦੇ ਨਜ਼ਦੀਕ ਢਿੱਗ ਡਿੱਗ ਪਈਆਂ। ਹਾਲਾਂਕਿ ਇਸ ਹਾਦਸੇ 'ਚ ਕੋਈ...

ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, 1 ਅੱਤਵਾਦੀ ਢੇਰ

ਸ਼੍ਰੀਨਗਰ— ਨਾਰਥ ਕਸ਼ਮੀਰ 'ਚ ਐੱਲ.ਓ.ਸੀ ਨੇੜੇ ਸਫਾਵਾਲੀ ਗਲੀ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਜਾਰੀ ਹੈ। ਹੁਣ ਤੱਕ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ...

ਮਹਾਰਾਸ਼ਟਰ ਦੇ ਕਿਸਾਨ ਅੱਜ ਤੋਂ ਕਰਨਗੇ ਦੁੱਧ ਅੰਦੋਲਨ

ਮੁੰਬਈ - ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਲੀਟਰ ਦੁੱਧ ਦੇ 27 ਰੁਪਏ ਦੇਣ ਦੀ ਘੋਸ਼ਣਾ ਨਾ ਪੂਰੀ ਹੋਣ 'ਤੇ ਮਹਾਰਾਸ਼ਟਰ ਦੇ ਦੁੱਧ ਉਤਪਾਦਕ ਕਿਸਾਨ...

ਅਮਰਨਾਥ ਨੇੜੇ ਯਾਤਰੀਆਂ ਦੀ ਪਲਟੀ ਬੱਸ

ਸ੍ਰੀਨਗਰ - ਬਾਲਟਲ ਬੇਸ ਕੈਂਪ ਤੋਂ ਸ੍ਰੀਨਗਰ ਤਕ ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾਣ ਵਾਲੀ ਬੱਸ ਸ੍ਰੀਨਗਰ -ਲੇਹ ਹਾਈਵੇ 'ਤੇ ਕਾਂਗਨ ਦੇ ਗਨੀਵਾਨ ਨੇੜੇ...

ਅਮਰਨਾਥ ਯਾਤਰਾ ਪਹਿਲਗਾਮ ਮਾਰਗ ਤੋਂ ਦੁਬਾਰਾ ਸ਼ੁਰੂ

ਸ੍ਰੀਨਗਰ - ਅਮਰਨਾਥ ਯਾਤਰਾ ਅੱਜ ਪਹਿਲਗਾਮ ਮਾਰਗ ਤੋਂ ਦੁਬਾਰਾ ਆਰੰਭ ਹੋ ਗਈ ਹੈ। ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਦੇ ਚੱਲਦਿਆਂ ਯਾਤਰਾ ਮੁਅੱਤਲ ਸੀ...

ਅਮਰਨਾਥ ਯਾਤਰਾ ਅੱਜ ਫਿਰ ਮੁਅੱਤਲ

ਜੰਮੂ - ਅੱਜ ਦੂਸਰੇ ਦਿਨ ਵੀ ਪਵਿੱਤਰ ਅਮਰਨਾਥ ਯਾਤਰਾ ਮੁਅੱਤਲ ਹੈ। ਖ਼ਰਾਬ ਮੌਸਮ ਦੇ ਚੱਲਦਿਆਂ ਹਜ਼ਾਰਾਂ ਯਾਤਰੀਆਂ ਨੂੰ ਬਾਲਟਾਲ ਤੇ ਪਹਿਲਗਾਮ ਆਧਾਰ ਕੈਂਪਾਂ ਵਿਚ...

ਕਰਨਾਟਕ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫ਼

ਬੈਂਗਲੁਰੂ,-ਕਰਨਾਟਕ ਦੀ ਕਾਂਗਰਸ ਅਤੇ ਜੇ.ਡੀ.ਐਸ. ਸਰਕਾਰ ਨੇ ਅੱਜ ਪਹਿਲੇ ਬਜਟ 'ਚ ਕਿਸਾਨਾਂ ਦਾ ਦੋ ਲੱਖ ਰੁਪਏ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਹੈ।...

ਸ਼ਰਧਾਲੂਆਂ ਦੀ ਬੱਸ ‘ਤੇ ਸੁਟਿਆ ਬੰਬ, ਇਕ ਜ਼ਖਮੀ

ਜੰਮੂ ਕਸ਼ਮੀਰ : ਅਮਰਨਾਥ ਯਾਤਰਾ ਦੇ ਲਈ ਗਏ ਸ਼ਰਧਾਲੂਆਂ ਦੀ ਬੱਸ 'ਤੇ ਬੰਬ ਸੁੱਟਣ ਦੀ ਖਬਰ ਮਿਲੀ ਹੈ। ਇਸ ਬਲਾਸਟ 'ਚ 1 ਤੀਰਥਯਾਤਰੀ ਜ਼ਖਮੀ...

ਸ੍ਰੀਲੰਕਾ ਦੀ ਨੇਵੀ ਨੇ 12 ਭਾਰਤੀ ਮਛੇਰੇ ਕੀਤੇ ਗ੍ਰਿਫਤਾਰ

ਚੇਨਈ, - ਸ੍ਰੀਲੰਕਾ ਨੇਵੀ ਵਲੋਂ ਤਾਮਿਲਨਾਡੂ ਦੇ ਰਾਮੇਸ਼ਵਰਮ ਨਾਲ ਸਬੰਧਤ 12 ਮਛੇਰੇਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਦੋ...

Stay connected

0FollowersFollow
0SubscribersSubscribe
- Advertisement -

Latest article

ਅੰਮ੍ਰਿਤਸਰ ‘ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ

ਅੰਮ੍ਰਿਤਸਰ (ਟੀ ਐਲ ਟੀ ਨਿਊਜ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ...

ਭਾਈ ਲੌਂਗੋਵਾਲ ਨੇ 22 ਅਕਤੂਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ

ਅੰਮ੍ਰਿਤਸਰ (ਟੀ.ਐਲ.ਟੀ. ਨਿਊਜ਼)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਬਾਅਦ ਅਤੇ ਨਵਾਂ ਜਥੇਦਾਰ ਨਿਯੁਕਤ ਕਰਨ...

ਹਾਈ ਕੋਰਟ ਵਲੋਂ 84 ਸਾਲਾ ਬਜ਼ੁਰਗ ਔਰਤ ਨੂੰ ਰੈਗੂਲਰ ਕਰਨ ਦੇ ਇਤਿਹਾਸਿਕ ਹੁਕਮ ਜਾਰੀ

ਚੰਡੀਗੜ੍ਹ (ਟੀ.ਐਲ.ਟੀ. ਨਿਊਜ਼)- ਬੇਹੱਦ ਗਰੀਬੀ ਕਾਰਨ ਮਜਬੂਰੀ 'ਚ ਸੰਗਰੂਰ ਦੇ ਇਕ ਸਰਕਾਰੀ ਸਕੂਲ 'ਚ 84 ਸਾਲ ਦੀ ਉਮਰ 'ਚ ਵੀ ਤਾਇਨਾਤ ਕਲਾਸ-4 ਕਰਮਚਾਰੀ ਸ਼ਾਂਤੀ...