ਸੋਨੀਪਤ ‘ਚ ਫਿਰ ਤੋਂ ਭੂਚਾਲ ਦੇ ਝਟਕੇ

ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਸੋਨੀਪਤ 'ਚ 4.44 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।...

ਡਿਵਾਈਡਰ ‘ਤੇ ਜਾ ਚੜੀ ਪੰਜਾਬ ਰੋਡਵੇਜ਼ ਦੀ ਬੱਸ

ਕਰਨਾਲ ਜੀਟੀ ਰੋਡ ITI ਚੌਂਕ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ| ਹਾਦਸਾ ਉਸ ਵੇਲੇ ਹੋਇਆ ਜੱਦੋ ਪੰਜਾਬ ਰੋਡਵੇਜ਼ ਦੀ ਬੱਸ ਪਠਾਨਕੋਟ ਤੋਂ ਦਿੱਲੀ...

ਅਜੀਬ ਬੀਮਾਰੀ : ਇਸ ਵਿਅਕਤੀ ਨੂੰ ਸਰਦੀ ‘ਚ ਲੱਗਦੀ ਗਰਮੀ, ਗਰਮੀ ‘ਚ ਲੈਂਦਾ ਰਿਜਾਈ

ਮਹਿੰਦਰਗੜ੍ਹ— ਇਹ ਦੁਨੀਆ ਅਜੀਬੋ-ਗਰੀਬ ਲੋਕਾਂ ਨਾਲ ਭਰੀ ਹੋਈ ਹੈ। ਲੋਕਾਂ ਦੇ ਅਨੌਖਾ ਕਿੱਸੇ ਕਈ ਵਾਰ ਹੈਰਾਨ ਕਰ ਦਿੰਦੇ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ...

ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਖ਼ਾਰਜ

ਪੰਚਕੂਲਾ, ਡੇਰਾ ਸੱਚਾ ਸੌਦਾ ਪ੍ਰਮੁੱਖ ਨੂੰ ਮਿਲੀ ਸਜ਼ਾ ਤੋਂ ਬਾਅਦ ਪਿਛਲੇ ਸਾਲ 25 ਅਗਸਤ ਨੂੰ ਪੰਚਕੂਲਾ 'ਚ ਹੋਏ ਦੰਗਾ ਮਾਮਲਾ 'ਚ ਪੰਚਕੂਲਾ ਅਦਾਲਤ ਨੇ...

ਬਿਹਾਰ ‘ਚ ਤਿੰਨ ਨਾਬਾਲਗ ਭੈਣਾਂ ਦਾ ਕਤਲ

ਪਟਨਾ (ਟੀਐਲਟੀ ਨਿਊਜ਼) ਬਿਹਾਰ 'ਚ ਤਿੰਨ ਨਾਬਾਲਗ ਭੈਣਾਂ ਦੇ ਕਤਲ ਦਾ ਮਾਮਲਾ ਸਾਹਮਣਾ ਆਇਆ ਹੈ। ਦੱਸਿਆ ਜਾ ਰਿਹਾ ਹੈ ਤਿੰਨਾਂ ਨੂੰ ਕਟੋਰੀਆ ਇਲਾਕੇ 'ਚ ਸਥਿਤ...

ਵਟਸਐਪ ‘ਤੇ ਸ਼ੁਰੂ ਹੋਇਆ ਝਗੜਾ ਖੂਨੀ ਸੰਘਰਸ਼ ‘ਚ ਬਦਲਿਆ, ਇਕ ਵਿਅਕਤੀ ਦੀ ਮੌਤ

ਸੋਨੀਪਤ: ਇੱਥੋਂ ਦੀ ਸਿੱਕਾ ਕਲੋਨੀ ਵਿੱਚ ਬੀਤੀ ਦੇਰ ਰਾਤ ਲਵ ਜੌਹਰ ਨਾਂ ਦੇ ਵਿਅਕਤੀ ਦੀ ਇੱਕ Whatsapp ਗਰੁੱਪ ’ਤੇ ਫੋਟੋ ਭੇਜਣ ਕਾਰਨ ਜਾਨ ਚਲੀ...

ਯੂ. ਪੀ. ‘ਚ ਟਰੈਕਟਰ-ਟਰਾਲੀ ਦੇ ਖੱਡ ‘ਚ ਡਿੱਗਣ ਕਾਰਨ 8 ਦੀ ਮੌਤ

ਸੰਭਲ (ਟੀਐਲਟੀ ਨਿਊਜ਼) ਉੱਤਰ ਪ੍ਰਦੇਸ਼ 'ਚ ਅੱਜ ਇੱਕ ਟਰੈਕਟਰ-ਟਰਾਲੀ ਦੇ ਖੱਡ 'ਚ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਜ਼ਖ਼ਮੀ...

ਹਨੀਪ੍ਰੀਤ ਨੇ ਭੁਗਤੀ ਪੇਸ਼ੀ, ਅਗਲੀ ਤਾਰੀਖ 6 ਮਾਰਚ ਪਈ

ਪੰਚਕੂਲਾ: ਦੰਗੇ ਭੜਕਾਉਣ ਦੇ ਮਾਮਲੇ ‘ਚ ਅੱਜ ਹਨੀਪ੍ਰੀਤ ਤੇ ਹੋਰ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਪੁਲਿਸ ਵੱਲੋਂ ਪੇਸ਼ ਚਾਰਜਸ਼ੀਟ ‘ਤੇ...

‘ਬੇਟੀ ਬਚਾਓ-ਬੇਟੀ ਪੜਾਓ’ ਸਕੀਮ ‘ਚ 200 ਕਰੋੜ ਦਾ ਫਰਜ਼ੀਵਾੜਾ ਆਇਆ ਸਾਹਮਣੇ

ਫਤੇਹਾਬਾਦ — ਹਰਿਆਣਾ 'ਚ 'ਬੇਟੀ ਬਚਾਓ-ਬੇਟੀ ਪੜਾਓ' ਦੀ 200 ਕਰੋੜ ਦੀ ਫਰਜ਼ੀ ਸਕੀਮ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਫਤੇਹਾਬਾਦ ਦੇ ਡੀ.ਸੀ. ਡਾ....

ਵਿਆਹਾਂ ‘ਚ ਨਹੀਂ ਚੱਲਣਗੇ ਹੁਣ ਅਸ਼ਲੀਲ ਗਾਣੇ 

  ਰਾਜਪੁਰਾ -ਵਿਆਹ-ਸ਼ਾਦੀਆਂ 'ਚ ਹਮੇਸ਼ਾ ਤੋਂ ਹੀ ਅਸ਼ਲੀਲ ਗਾਣਿਆਂ ਕਾਰਨ ਸ਼ਰਾਬੀ ਬੇਕਾਬੂ ਹੁੰਦੇ ਰਹੇ ਹਨ, ਜਿਸ ਕਰਕੇ ਮਹਿਲਾਵਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਝੇਲਣੀ...

Stay connected

0FollowersFollow
0SubscribersSubscribe
- Advertisement -

Latest article

ਪ੍ਰਧਾਨ ਮੰਤਰੀ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣਗੇ : ਰਾਜ ਕੁਮਾਰ ਲੂਥਰਾ

ਜਲੰਧਰ (ਮਲਿਕ)- ਪਾਕਿਸਤਾਨ ਦੇ ਇਸ਼ਾਰੇ ’ਤੇ ਭਾੜ੍ਹੇ ਦੇ ਟੱਟੂਆਂ ਨੇ ਸੀਆਰਪੀਐਫ ਦੇ ਜਵਾਨਾਂ ’ਤੇ ਉਸ ਵੇਲੇ ਹਮਲਾ ਕੀਤਾ ਜਦੋਂ ਉਹ ਡਿੳੂਟੀ ਨਿਭਾਉਣ ਲਈ ਆਪੋ-ਆਪਣੇ...

ਪੁਲਵਾਮਾ ਤੋਂ ਬਾਅਦ ਰਾਜੌਰੀ ਸੈਕਟਰ ਵਿੱਚ IED ਬਲਾਸਟ, ਇੱਕ ਜਵਾਨ ਸ਼ਹੀਦ

ਰਾਜੌਰੀ (ਟੀ.ਐਲ.ਟੀ. ਨਿਊਜ਼)- ਪੂਰੇ ਦੇਸ਼ ਨੂੰ ਹਿਲਾਕੇ ਰੱਖ ਦੇਣ ਵਾਲੇ ਪੁਲਵਾਮਾ ਆਂਤਕੀ ਹਮਲੇ ਵਿੱਚ 42 ਜਵਾਨਾਂ ਦੇ ਸ਼ਹੀਦ ਹੋਣ ਦੇ ਦੋ ਦਿਨ ਬਾਅਦ ਫਿਰ...

ਅੰਬਾਨੀ ਪਰਿਵਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਗੋਦ ਲਿਆ

ਚੰਡੀਗੜ੍ਹ, (ਟੀ.ਐਲ.ਟੀ. ਨਿਊਜ਼)- ਰਿਲਾਇੰਸ ਫਾਊਂਡੇਸ਼ਨ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆ ਦੇ ਪਾਲਣ-ਪੋਸ਼ਣ, ਉਨ੍ਹਾਂ ਦੀ ਪੜਾਈ ਤੋਂ ਲੈ ਕੇ ਨੌਕਰੀ...
whatsapp marketing mahipal