ਸਬਸਿਡੀ ਵਾਲਾ ਸਿਲੰਡਰ ਹੋਰ ਹੋਇਆ ਮਹਿੰਗਾ

ਨਵੀ ਦਿੱਲੀ (ਟੀਐਲਟੀ ਨਿਊਜ਼) ਚਾਲੂ ਵਿੱਤੀ ਵਰ੍ਹੇ ਦੇ ਅੰਤ ਤੱਕ ਸਾਰੀਆਂ ਸਬਸਿਡੀਆਂ ਖ਼ਤਮ ਕਰਨ ਲਈ ਸਰਕਾਰ ਵੱਲੋਂ ਹਰੇਕ ਮਹੀਨੇ ਕੀਮਤ ਵਧਾਉਣ ਦੇ ਲਏ ਫੈਸਲੇ...

ਦਿੱਲੀ ਤੋਂ ਲੁਧਿਆਣਾ ਘਰੇਲੂ ਵਪਾਰਕ ਉਡਾਣ ਹੋਈ ਸ਼ੁਰੂ

ਨਵੀਂ ਦਿੱਲੀ (ਟੀਐਲਟੀ ਨਿਊਜ਼) ਪਹਿਲੀ ਦਿੱਲੀ ਤੋਂ ਲੁਧਿਆਣਾ ਘਰੇਲੂ ਵਪਾਰਕ ਉਡਾਣ ਸ਼ੁਰੂ ਹੋਈ ਹੈ ਤੇ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ 'ਤੇ ਉਤਰੀ ਹੈ।

ਯਸ ਮੈਡਮ ਨਾ ਬੋਲਣ ਦੀ ਇੰਨੀ ਦਰਦਨਾਕ ਸਜਾ

ਲਖਨਊ (ਟੀਐਲਟੀ ਨਿਊਜ਼) ਇੱਕ ਨਿੱਜੀ ਸਕੂਲ ਦੀ ਟੀਚਰ ਨੇ ਤੀਸਰੀ ਜਮਾਤ ਦੇ ਵਿਦਿਆਰਥੀ ਨੂੰ ਹਾਜ਼ਰੀ ਨਾ ਬੋਲਣ ਉੱਤੇ ਘੱਟੋ ਘੱਟ ਚਾਲੀ ਵਾਰ ਬੇਦਰਦੀ ਨਾਲ...

ਗਾਜੀਪੁਰ ‘ਚ ਲੋਕਾਂ ‘ਤੇ ਡਿੱਗਿਆ ਕੂੜੇ ਦਾ ਢੇਰ, 2 ਦੀ ਮੌਤ, ਕਈ ਲੋਕ ਦੱਬੇ

ਨਵੀਂ ਦਿੱਲੀ (ਟੀਐਲਟੀ ਨਿਊਜ਼) ਪੂਰਬ ਦਿੱਲੀ ਦੇ ਗਾਜੀਪੁਰ 'ਚ ਕੂੜੇ ਦੇ ਪਹਾੜ ਦਾ ਇਕ ਹਿੱਸਾ ਕੋਂਡਲੀ ਨਹਿਰ 'ਚ ਡਿੱਗ ਗਿਆ। ਇਸ ਹਾਦਸੇ 'ਚ 2...

ਮੁਂਬਈ ਦੇ ਭਿਂਡੀ ਬਾਜਾਰ ਵਿਚ ਵਾਪਰਿਆ ਹਾਦਸਾ

ਮੁੰਬਈ (ਬਿਊਰੋ) ਸਵੇਰੇ 8:30 ਵਜੇ ਦੱਖਣੀ ਮੁੰਬਈ ਦੇ ਭਿੰਡੀ ਬਾਜ਼ਾਰ ਵਿਚ ਇਕ ਤਿੰਨ ਮੰਜਿਲਾ ਇਮਾਰਤ ਦੇ ਡਿੱਗਣ ਤੋਂ ਇਕ ਵੱਡਾ ਹਾਦਸਾ ਵਾਪਰਿਆ. ਇਹ ਹਾਦਸਾ...

ਰਾਮ ਰਹੀਮ ਨੂੰ 10 ਸਾਲ ਕੈਦ ਦੀ ਸਜ਼ਾ ਦਾ ਐਲਾਨ

ਰੋਹਤਕ:(ਟੀਐਲਟੀ ਨਿਊਜ਼) ਸਾਧਵੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ 10 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ।...

ਜ਼ਾਂਬਾਜ਼ ਪੁਲਿਸਵਾਲਾ: 400 ਬੱਚਿਆਂ ਨੂੰ ਬਚਾਉਣ ਲਈ ਮੋਢੇ ‘ਤੇ ਬੰਬ ਲੈ ਦੌੜਿਆ

ਭੋਪਾਲ(ਟੀਐਲਟੀ ਨਿਊਜ਼) ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 70 ਕਿੱਲੋਮੀਟਰ ਦੂਰ ਸਥਿਤ ਸਾਗਰ ਦੇ ਸਕੂਲ ਵਿੱਚ ਇੱਕ ਬੰਬ ਮਿਲਿਆ ਹੈ। ਖ਼ਬਰ ਮਿਲਦੇ ਹੀ ਪੁਲਿਸ...

ਕੋਰਟ ਦਾ ਆਮ ਨਾਗਰਿਕਾਂ ਲਈ ਸੁਪਰੀਮ ਤੋਹਫਾ

ਨਵੀਂ ਦਿੱਲੀ (ਟੀਐਲਟੀ ਨਿਊਜ਼) ਨਿੱਜਤਾ ਦੇ ਅਧਿਕਾਰ ਨੂੰ ਸੁਪਰੀਮ ਕੋਰਟ ਨੇ ਮੌਲਿਕ ਅਧਿਕਾਰ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਨੌਂ ਜੱਜਾਂ ਦੀ ਬੈਂਚ ਨੇ...

ਆਰਬੀਆਈ ਦਾ ਤੋਹਫਾ, ਪਹਿਲੀ ਵਾਰੀ ਆਏਗਾ 200 ਦਾ ਨੋਟ

ਨਵੀਂ ਦਿੱਲੀ (ਟੀਐਲਟੀ ਨਿਊਜ਼) 25 ਅਗਸਤ ਨੂੰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਜਨਤਾ ਨੂੰ ਤੋਹਫਾ ਦਿੱਤਾ ਜਾਵੇਗਾ। ਜੀ ਹਾਂ! ਆਰ.ਬੀ.ਆਈ. ਸ਼ੁੱਕਰਵਾਰ ਨੂੰ 200 ਰੁਪਏ...

ਯੂਪੀ ਵਿੱਚ ਇੱਕ ਹੋਰ ਟਰੇਨ ਹਾਦਸਾ , 80 ਤੋਂ ਜਿਆਦਾ ਯਾਤਰੀ ਜਖ਼ਮੀ

ਲਖਨਊ (ਟੀਐਲਟੀ ਨਿਊਜ਼)-ਆਜਮਗੜ੍ਹ ਤੋਂ ਦਿੱਲੀ ਜਾ ਰਹੀ ਕੈਫੀਯਤ ਐਕਸਪ੍ਰੈਸ ਟ੍ਰੇਨ ਔਰੇਆ ਜਿਲ੍ਹੇ ਵਿੱਚ ਦਿੱਲੀ - ਹਾਵੜਾ ਰੇਲ ਟ੍ਰੈਕ ਉੱਤੇ ਇੱਕ ਡੰਪਰ ਨਾਲ ਟਕਰਾ ਗਈ ।ਮੰਗਲਵਾਰ...

Stay connected

0FollowersFollow
0SubscribersSubscribe
- Advertisement -

Latest article

एडमनिस्ट्रेशन इलैवन ने 64 रनों से जीता क्रिकेट मैच

जालंधर (संजय) सीटी इंस्टीच्यूट शाहपुर कैंपस की क्रिकेट ग्राउंड में मीडिया इलैवन वर्सेज एडमनिस्ट्रेशन के बीच मैच खेला गया। मीडिया क्लब की तरफ से...

भारी मात्रा में नशीले पदारर्थ सहित 2 नशा तस्कर गिरफ्तार

जालन्धर (रमेश गाबा, वरिंदर सिंह)- एसएसपी नवजोत सिंह माहल के दिशा निर्देशों अनुसार एसपी बलकार सिंह और डीएसपी अमरीक सिंह चाहल की अध्यक्षता में...

ਦਸਤਾਰ ਲਈ ਜੰਗ ਲੜਨ ਵਾਲੇ ਅਮਰੀਕੀ ਸਿੱਖ ਨੂੰ ਮਿਲਿਆ ਐਵਾਰਡ

ਵਾਸ਼ਿੰਗਟਨ (ਟੀ.ਐਲ.ਟੀ. ਨਿਊਜ਼)- ਸ. ਗੁਰਿੰਦਰ ਸਿੰਘ ਖਾਲਸਾ ਹੁਣ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ, ਉਨ੍ਹਾਂ ਨੇ 2007 'ਚ ਦਸਤਾਰ ਲਈ ਜੋ ਲੜਾਈ ਸ਼ੁਰੂ ਕੀਤੀ,...
whatsapp marketing mahipal