ਜਗਦੀਸ਼ ਸਿੰਘ ਖੇਹਰ ਨੇ ਅੱਜ ਭਾਰਤ ਦੇ 44ਵੇਂ ਚੀਫ ਜਸਟਿਸ ਵਜੋਂ ਹਲਫ ਲਿਆ

ਜੱਜਾਂ ਦੀ ਨਿਯੁਕਤੀ ਸਬੰਧੀ ਵਿਵਾਦਗ੍ਰਸਤ ਐਨਜੇਏਸੀ ਐਕਟ ਨੂੰ ਰੱਦ ਕਰਨ ਵਾਲੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੀ ਅਗਵਾਈ ਕਰ ਚੁੱਕੇ ਜਸਟਿਸ ਜਗਦੀਸ਼...

ਪੰਜਾਬ ਵਿੱਚ 4 ਫਰਵਰੀ ਨੂੰ ਵੋਟਾਂ

ਪੰਜਾਬ ਸਮੇਤ ਪੰਜ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ’ਚ ਵਿਧਾਨ ਸਭਾ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਗੋਆ...

ਅੰਨਾਡੀਐਮਕੇ ਨੇ ਸ਼ਸ਼ੀਕਲਾ ਨਟਰਾਜਨ ਨੂੰ ਚੁਣਿਆ ਜਨਰਲ ਸਕੱਤਰ

ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਸਹਿਯੋਗੀ ਤੇ ਉਨ੍ਹਾਂ ਦੀ ਗੂੜੀ ਸਹੇਲੀ ਵੀ ਕੇ ਸ਼ਸ਼ੀਕਲਾ ਨੂੰ ਅੱਜ ਅੰਨਾ ਏਡੀਐਮਕੇ ਦੀ ਜਨਰਲ ਸਕੱਤਰ ਨਿਯੁਕਤ...

ਦਸਮ ਪਿਤਾ ਦੀਆਂ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਉਮੜੀ ਸੰਗਤ

ਇਥੇ ਤਖ਼ਤ ਸ੍ਰੀ ਪਟਨਾ ਸਹਿਬ ਵਿਖੇ ਸੰਗਤਾਂ ਦਾ ਇਕੱਠ ਉਦੋਂ ਜੁੜਦਾ ਹੈ ਜਦੋਂ ਗਿਆਨੀ ਇਕਬਾਲ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਦੀਆਂ ਨਿਸ਼ਾਨੀਆਂ ਦੇ ਦਰਸ਼ਨ-ਦੀਦਾਰੇ...

ਨੋਟਬੰਦੀ: ਫ਼ੈਸਲਿਆਂ ’ਚ ਤਬਦੀਲੀਆਂ ਨਹੀਂ ਹੋ ਰਹੀਆਂ ਬੰਦ

ਨੋਟਬੰਦੀ ਸਬੰਧੀ ਫ਼ੈਸਲਿਆਂ ਵਿੱਚ ਤਬਦੀਲੀਆਂ ਦੇ ਦੌਰ ਨੂੰ ਜਾਰੀ ਰੱਖਦਿਆਂ ਮੋਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਨੋਟਬੰਦੀ ਤਹਿਤ ਬੰਦ ਕੀਤੇ 10 ਤੋਂ ਵੱਧ...

Join Us On FaceBook

Join Us On FB

ਲਿਬੀਆ ਦਾ ਜਹਾਜ਼ ਅਗਵਾ ਕਰ ਕੇ ਮਾਲਟਾ ਲੈ ਜਾਣ ਵਾਲੇ ਅਗਵਾਕਾਰਾਂ ਨੇ ਆਤਮ ਸਮਰਪਣ...

ਲਿਬੀਆ ਦਾ ਜਹਾਜ਼ ਅਗਵਾ ਕਰ ਕੇ ਮਾਲਟਾ ਲੈ ਜਾਣ ਵਾਲੇ ਅਗਵਾਕਾਰਾਂ ਨੇ ਆਤਮ ਸਮਰਪਣ ਕਰ ਦਿੱਤਾ। ਮਾਲਟਾ ਦੇ ਪ੍ਰਧਾਨ ਮੰਤਰੀ ਜੋਜ਼ੇਫ਼ ਮਸਕਟ ਨੇ ਕਿਹਾ...

ਕੇਂਦਰ ਸਰਕਾਰ ਨੇ ਪਾਸਪੋਰਟ ਬਣਾਉਣ ਸਬੰਧੀ ਐਲਾਨੇ ਨਵੇਂ ਨਿਯਮ

ਕੇਂਦਰ ਸਰਕਾਰ ਨੇ ਪਾਸਪੋਰਟ ਬਣਾਉਣ ਸਬੰਧੀ ਐਲਾਨੇ ਨਵੇਂ ਨਿਯਮਾਂ ਵਿੱਚ ਸਾਧੂਆਂ-ਸੰਨਿਆਸੀਆਂ ਨੂੰ ਇਹ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਆਪਣੇ ਜਨਮਦਾਤਾ ਮਾਪਿਆਂ ਦੀ ਥਾਂ...

30 ਦਸੰਬਰ ਤੱਕ ਪੁਰਾਣੇ ਨੋਟ ਇੱਕ ਵਾਰ ਹੀ ਜਮ੍ਹਾਂ ਹੋਣਗੇ

ਨੋਟਬੰਦੀ ਤੋਂ ਬਾਅਦ 500 ਅਤੇ ਹਜਾਰ ਰੁਪਏ ਦੇ ਨੋਟ ਬਜਾਰ ਵਿੱਚੋਂ ਬੰਦ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਬੈਂਕਾਂ ਨੂੰ ਹੁਕਮ ਜਾਰੀ ਕੀਤੇ ਹਨ...

ਮੋਦੀ ਖ਼ਿਲਾਫ਼ ਤਿੱਖਾ ਹਮਲਾ

ਨਵੀਂ ਦਿੱਲੀ/ਕੋਲਕਾਤਾ: ਨੋਟਬੰਦੀ ਦੇ ਇਕ ਮਹੀਨੇ ਬਾਅਦ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ...

Stay connected

0FollowersFollow
0SubscribersSubscribe
- Advertisement -

Latest article

ਗ੍ਰਾਹਕਾਂ ਦੀ ਮੰਗ ਤੇ ਹੋਟਲ ਪ੍ਰੈਜੀਡੈਂਟ ‘ਚ ਥਾਈ ਫੂਡ ਫੈਸਟੀਵਲ ਦਾ ਆਯੋਜਨ

ਜਲੰਧਰ (ਰਮੇਸ਼ ਗਾਬਾ) ਸਥਾਨਕ ਹੋਟਲ ਪ੍ਰੈਜੀਡੈਂਟ ਵਿਖੇ 25 ਮਈ ਤੋਂ 3 ਜੂਨ ਤੱਕ ਥਾਈ ਫੂਡ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ...

ਸੜਕ ਹਾਦਸੇ ‘ਚ ਏ.ਐਸ.ਆਈ ਅਤੇ ਉਸ ਦੀ ਪਤਨੀ ਦੀ ਮੌਤ

ਰਾਜਪੁਰਾ, (ਟੀਐਲਟੀ ਨਿਊਜ਼) ਰਾਜਪੁਰਾ ਵਿਖੇ ਹੋਏ ਸੜਕ ਹਾਦਸੇ 'ਚ ਏ.ਐਸ.ਆਈ. ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋਣ ਦਾ ਸਮਾਚਾਰ ਹੈ।

ਸ਼ਾਹਕੋਟ ਜ਼ਿਮਨੀ ਚੋਣ: ਏ. ਸੀ. ਰੱਥ ‘ਚ ਸਵਾਰ ਹੋ ਕੇ ਚੋਣ ਮੈਦਾਨ ‘ਚ ਉਤਰੇ...

ਸ਼ਾਹਕੋਟ (ਤਰਸੇਮ ਫਤਿਹਪੁਰੀ)  ਸ਼ਾਹਕੋਟ ਜ਼ਿਮਨੀ ਚੋਣ ਮੈਦਾਨ ਸ਼ਨੀਵਾਰ ਉਸ ਸਮੇਂ ਪੂਰੀ ਤਰ੍ਹਾਂ ਭੱਖ ਗਿਆ, ਜਦੋਂ ਵਿਵਾਦਾਂ 'ਚ ਘਿਰੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ...