ਜਗਦੀਸ਼ ਭੋਲਾ ਨੂੰ ਹੋਈ 12 ਸਾਲ ਕੈਦ
ਮੋਹਾਲੀ (ਟੀ.ਐਲ.ਟੀ. ਨਿਊਜ਼)- ਪੰਜਾਬ ਵਿੱਚ ਚਰਚਿਤ ਪੂਰਵ ਡੀਐਸਪੀ ਜਗਦੀਸ਼ ਭੋਲਾ ਡਰਗ ਰੈਕੇਟ ਮਾਮਲੇ ਵਿੱਚ ਅੱਜ ਮੋਹਾਲੀ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਸੀਬੀਆਈ...
ਗੁੱਜਰ ਅੰਦੋਲਨ ਕਾਰਨ 4 ਟਰੇਨਾਂ ਦਾ ਬਦਲਿਆ ਰੂਟ
ਮਾਧੋਪੁਰ, (ਟੀ.ਐਲ.ਟੀ. ਨਿਊਜ਼)- ਰਾਜਸਥਾਨ ਵਿਚ 5 ਫ਼ੀਸਦੀ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਗੁੱਜਰ ਸਮਾਜ ਵੱਲੋਂ ਸਵਾਈ ਮਾਧੋਪੁਰ 'ਚ ਅੰਦੋਲਨ ਕੀਤਾ ਜਾ ਰਿਹਾ ਹੈ।...
4 ਸਾਲਾ ਬੱਚੀ ਨਾਲ ਰੇਪ ਦੇ ਮਾਮਲੇ ‘ਚ ਅਧਿਆਪਕ ਦਾ ਫਾਂਸੀ ਦੀ ਸਜਾ
ਜਬਲਪੁਰ (ਟੀ.ਐਲ.ਟੀ. ਨਿਊਜ਼)- ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ ਦੀ ਇਕ ਅਦਾਲਤ ਨੇ 4 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ 28 ਸਾਲਾ ਸਰਕਾਰੀ...
ਖਾਈ ਵਿੱਚ ਡਿੱਗੀ ਬਸ 33 ਲੋਕ ਜਖ਼ਮੀ
ਸ਼ਿਮਲਾ (ਟੀ.ਐਲ.ਟੀ. ਨਿਊਜ਼)- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ ਵਿੱਚ ਇੱਕ ਪ੍ਰਾਇਵੇਟ ਬਸ ਦੁਘਰਟਨਾਗਰਸਤ ਹੋ ਗਈ । ਜਾਣਕਾਰੀ ਦੇ ਮੁਤਾਬਕ ਬਸ ਸੰਧੋਲ ਤੋਂ ਧਰਮਸ਼ਾਲਾ ਜਾ...
ਬੰਬ ਧਮਾਕੇ ‘ਚ ਗੰਭੀਰ ਜ਼ਖਮੀ ਹੋਏ ਦੋ ਬੱਚੇ
ਪਟਨਾ, (ਟੀ.ਐਲ.ਟੀ. ਨਿਊਜ਼)- ਬਿਹਾਰ ਦੇ ਸਾਰਨ 'ਚ ਦੇਸੀ ਬੰਬ ਧਮਾਕੇ 'ਚ ਦੋ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਲਈ ਦੱਸ...
ਜੰਮੂ-ਕਸ਼ਮੀਰ ‘ਚ ਮੁਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
ਸ੍ਰੀਨਗਰ, (ਟੀ.ਐਲ.ਟੀ. ਨਿਊਜ਼)- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਮੁਠਭੇੜ ਜ਼ਿਲ੍ਹੇ ਦੇ...
ਲਸ਼ਕਰ – ਏ – ਤਾਇਬਾ ਲਈ ਫੰਡਿੰਗ ਦਾ ਆਰੋਪੀ NIA ਨੇ ਕਾਬੂ ਕੀਤਾ
ਜੈਪੁਰ (ਟੀ.ਐਲ.ਟੀ. ਨਿਊਜ਼)- ਦੇਸ਼ ਵਿੱਚ ਆਤੰਕੀਆਂ ਦੇ ਖਿਲਾਫ ਲਗਾਤਾਰ ਲੜਾਈ ਲੜ ਰਹੀ ਸੁਰੱਖਿਆ ਏਜੰਸੀ ਐਨਆਈਏ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਸਨੇ ਇੱਕ...
ਜੰਮੂ ਅਤੇ ਹਿਮਾਚਲ ‘ਚ ਬਰਫ਼ਬਾਰੀ ਦਾ ਰੈੱਡ ਅਲਰਟ
ਸ਼੍ਰੀਨਗਰ/ਹਿਮਾਚਲ ਪ੍ਰਦੇਸ਼ (ਟੀ.ਐਲ.ਟੀ. ਨਿਊਜ਼)- ਉੱਤਰ ਭਾਰਤ ਦੇ ਪਹਾੜਾਂ 'ਤੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਬਰਫਬਾਰੀ ਹੋਈ। ਇਸ ਸਾਲ ਜਨਵਰੀ 'ਚ ਇਹ 5ਵੀਂ ਵਾਰ ਹੈ,...
ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਹੱਤਿਆ
ਮੇਹਲੀ, (ਟੀ.ਐਲ.ਟੀ. ਨਿਊਜ਼)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ...
ਗੁਬਾਰਿਆਂ ‘ਚ ਹਵਾ ਭਰਨ ਦੌਰਾਨ ਹੋਇਆ ਧਮਾਕਾ
ਬੁਲੰਦਸ਼ਹਿਰ (ਟੀ.ਐਲ.ਟੀ ਨਿਊਜ਼)- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ 'ਚ ਅੱਜ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਗੁਬਾਰਿਆਂ 'ਚ ਗੈਸ ਭਰਨ ਵਾਲਾ ਸਿਲੰਡਰ ਫਟ...