ਸੁੱਚਾ ਸਿੰਘ ਲੰਗਾਹ ਹਾਲੇ ਵੀ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ

ਗੁਰਦਾਸਪੁਰ: ਬਲਾਤਕਾਰ ਦੇ ਇਲਜ਼ਾਮ ਦਾ ਸਾਹਮਣਾ ਕਰ ਰਹੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਅੱਜ ਆਤਮ ਸਮਰਪਣ ਨਹੀਂ ਕੀਤਾ। ਸੂਤਰਾਂ ਵੱਲੋਂ ਜਾਣਕਾਰੀ ਮਿਲੀ ਸੀ...

ਵਿਆਹੁਤਾ ਦੇ ਬਾਥਰੂਮ ‘ਚ ਫਿੱਟ ਸੀ ਕੈਮਰਾ : ਪਰਿਵਾਰ ਨੇ ਇੱਕ ਨੂੰ ਫੜ ਕੇ...

ਪਟਿਆਲਾ ਜ਼ਿਲ੍ਹੇ ਦੇ ਬਲਾਕ ਸਮਾਣਾ ਵਿਖੇ ਇੱਕ ਜਗਦੀਸ਼ ਸਿੰਘ ਨਾਮ ਦੇ ਵਿਅਕਤੀ ਉੱਪਰ ਇੱਕ ਵਿਆਹੁਤਾ ਵੱਲੋਂ ਪੁਲਿਸ ਕੋਲ ਬੜੇ ਗੰਭੀਰ ਦੋਸ਼ ਲਗਾਏ ਗਏ ਹਨ...

ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਡਾ. ਖਿਲਾਫ ਮਾਮਲਾ ਦਰਜ

ਫ਼ਿਰੋਜਪੁਰ / ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਸਿਟੀ ਕੋਤਵਾਲੀ ਪੁਲਿਸ ਫ਼ਿਰੋਜਪੁਰ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਈ.ਐਨ.ਟੀ. ਦੇ ਮਾਹਿਰ ਡਾਕਟਰ ਖੁਸ਼ਲਦੀਪ ਸਿੰਘ ਖਿਲਾਫ...

ਮੋਗਾ ‘ਚ ਭਿਆਨਕ ਹਾਦਸਾ, 5 ਲੋਕਾਂ ਦੀ ਮੌਤ

ਮੋਗਾ (ਟੀਐਲਟੀ ਨਿਊਜ਼) ਮੋਗਾ ਦੇ ਹਲਕਾ ਬਾਘਾਪੁਰਾਣਾ ਨੇੜੇ ਵਾਪਰੇ ਭਿਆਨਕ ਹਾਦਸੇ ਪੰਜ ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਸਵੇਰੇ ਬਾਘਾਪੁਰਾਣਾ ਤੋਂ ਭਗਤਾ ਭਾਈ ਨੂੰ...

ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਦੇ ਘਰ ‘ਤੇ ਕਾਤਲਾਨਾ ਹਮਲਾ

ਖੰਨਾ ((ਟੀਐਲਟੀ ਨਿਊਜ਼))  — ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਮਿੰਦੀ 'ਤੇ ਫਾਇਰਿੰਗ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ...

ਲੁਟੇਰੇ ਬੱਸ ਸਟੈਂਡ ਤੋਂ ਕੈਸ਼ ਵਾਲਾ ਬੈਗ ਖੋਹ ਕੇ ਫਰਾਰ

ਫ਼ਿਰੋਜ਼ਪੁਰ (ਟੀ.ਐਲ.ਟੀ. ਨਿਊਜ਼)- 3 ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਫਿਰੋਜ਼ਪੁਰ ਛਾਉਣੀ ਦੇ ਬੱਸ ਸਟੈਂਡ ਤੋਂ ਅੱਡਾ ਇੰਚਾਰਜ ਐਡਵਾਂਸ ਬੂਕਿੰਗ ਦਾ ਕੈਸ਼ ਵਾਲਾ ਬੈਗ ਚੋਰੀ...

ਪੁਲਿਸ ਨੇ ਖੋਜਿਆ ਹਨੀਪ੍ਰੀਤ ਦਾ ਨਵਾਂ ਟਿਕਾਣਾ

ਬਠਿੰਡਾ (ਟੀਐਲਟੀ ਨਿਊਜ਼) ਪੁਲਿਸ ਨੂੰ ਹਨੀਪ੍ਰੀਤ ਦੇ ਰੂਪੋਸ਼ ਹੋਣ ਸਮੇਂ ਉਸ ਦੇ ਰੁਕਣ ਦੇ ਨਵੇਂ ਟਿਕਾਣੇ ਦਾ ਪਤਾ ਲੱਗਾ ਹੈ। ਹਨੀਪ੍ਰੀਤ ਪਿੰਡ ਜੰਗੀਰਾਣਾ ਦੇ...

ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ

ਪਟਿਆਲਾ - ਪਟਿਆਲਾ 'ਚ ਅੱਜ ਅਧਿਆਪਕ ਯੂਨੀਅਨ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਲਈ 300 ਦੇ ਕਰੀਬ ਅਧਿਆਪਕ ਰਵਾਨਾ...

85 ਲੱਖ ਦੀ ਧੋਖਾਧੜੀ ਦੇ ਮਾਮਲੇ ‘ਚ ਬੈਂਕ ਮੈਨੇਜਰ ਗ੍ਰਿਫਤਾਰ

ਫਾਜ਼ਿਲਕਾ: ਕੇਂਦਰੀ ਸਹਿਕਾਰੀ ਬੈਂਕ ਦੇ ਸਹਾਇਕ ਮੈਨੇਜਰ ਨੂੰ 85 ਲੱਖ ਦੀ ਧੋਖਾ ਧੜੀ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਬੈਂਕ...

ਕੈਪਟਨ ਅਮਰਿੰਦਰ ਸਿੰਘ ਨੂੰ ‘ਆਪ’ ਵਰਕਰਾਂ ਨੇ

ਮੋਗਾ (ਟੀ.ਐਲ.ਟੀ. ਨਿਊਜ਼)- ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਗਿਆ...

Stay connected

0FollowersFollow
0SubscribersSubscribe
- Advertisement -

Latest article

ਭਾਰਤੀ ਵੀ ਨੇ ‘ਡੌਗ ਮੀਟ’ ਦੇ ਸ਼ੌਕੀਨ ?

ਨਵੀਂ ਦਿੱਲੀ, (ਟੀ.ਐਲ.ਟੀ. ਨਿਊਜ਼)- ਲੰਘੇ ਸ਼ਨੀਵਾਰ ਚੇਨਈ ਅਗਮੋਰ ਰੇਲਵੇ ਸਟੇਸ਼ਨ 'ਤੇ ਮੰਨਰਗੁਡੀ - ਭਗਤ ਕੀ ਕੋਠੀ ਵੀਕਲੀ ਐਕਸਪ੍ਰੈੱਸ ਰੇਲਗੱਡੀ 'ਚੋਂ 20 ਥਰਮੋਕੋਲ ਪੈਕਿੰਗ ਦੇ...

ਕਰਤਾਰਪੁਰ ਲਾਂਘੇ ‘ਤੇ ਕੇਂਦਰ ਦਾ ਮੌਨ

ਨਵੀਂ ਦਿੱਲੀ, (ਟੀ.ਐਲ.ਟੀ.ਨਿਊਜ਼)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਕੇਂਦਰ ਸਰਕਾਰ ਫਿਲਹਾਲ ਮੌਨ ਧਾਰੀ ਹੀ ਬੈਠੀ ਹੈ।...

ਹੈਰੋਇਨ ਸਮੇਤ ਤਸਕਰ ਕਾਬੂ

ਜਲੰਧਰ (ਰਮੇਸ਼ ਗਾਬਾ)- ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਇਕ ਨੌਜਵਾਨ ਨੂੰ ਕਾਰ ਅਤੇ 500 ਗ੍ਰਾਮ ਹੈਰੋਇਨ ਸਮੇਤ...
whatsapp marketing mahipal