ਭਾਰਤ ਸਰਕਾਰ ਵਲੋਂ ਪਾਕਸਿਤਾਨ ਦੇ 14 ਕੈਦੀਆਂ ਨੂੰ ਕੀਤਾ ਰਹਾਅ

ਅੰਮ੍ਰਿਤਸਰ : ਕੈਦੀਆਂ ਦੀ ਅਦਲਾ-ਬਦਲੀ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਮੰਗਲਵਾਰ ਭਾਰਤ ਸਰਕਾਰ ਵਲੋਂ ਪਾਕਿਸਤਾਨ ਦੇ 14 ਕੈਦੀਆਂ...

ਅੰਗਰੇਜ਼ੀ ਸ਼ਰਾਬ ਦੀਆਂ ਫੜੀਆਂ 1200 ਪੇਟੀਆਂ

ਗੁਰਦਾਸਪੁਰ (ਟੀ.ਐਲ.ਟੀ.ਨਿਊਜ਼)-ਐਕਸਾਈਜ਼ ਵਿਭਾਗ ਬਟਾਲਾ ਅਤੇ ਮੋਬਾਈਲ ਵਿੰਗ ਮਾਧੋਪੁਰ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇਕ ਅੰਗਰੇਜ਼ੀ ਸ਼ਰਾਬ ਦਾ ਭਰਿਆ ਟਰੱਕ ਫੜਿਆ ਗਿਆ ਹੈ। ਇਹ ਸ਼ਰਾਬ 1000-1200...

ਟਰੱਕ ਵੱਲੋਂ ਕੁਚਲਣ ਤੇ ਸਕੂਟਰ ਸਵਾਰ ਪਤੀ ਜ਼ਖ਼ਮੀ, ਪਤਨੀ ਦੀ ਮੌਤ

ਭਿੱਖੀਵਿੰਡ-(ਅੰਮ੍ਰਿਤਸਰ) ਤੋਂ ਮਾੜੀਮੇਘਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੇ ਪਤੀ-ਪਤਨੀ ਨੂੰ ਤੇਜ਼ ਰਫਤਾਰ ਟਰੱਕ ਵੱਲੋਂ ਕੁਚਲਣ ਨਾਲ ਪਤਨੀ ਦੀ ਮੌਤ ਹੋ ਗਈ। ਘਟਨਾ...

ਜਬਰ-ਜ਼ਨਾਹ ਮਾਮਲੇ ‘ਚ ਸੁੱਚਾ ਸਿੰਘ ਲੰਗਾਹ ਬਰੀ

ਗੁਰਦਾਸਪੁਰ : ਜਸਾਬਕਾ ਅਕਾਲੀ ਆਗੂ ਤੇ ਐੱਸ. ਜੀ. ਪੀ. ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਜਬਰ-ਜ਼ਨਾਹ ਤੇ ਧੋਖਾਧੜੀ ਮਾਮਲੇ...

ਵਿਅਹੁਤਾ ਵਲੋਂ ਕੀਤੀ ਖੁਦਕੁਸ਼ੀ

ਅੰਮ੍ਰਿਤਸਰ- ਅੰਮ੍ਰਿਤਸਰ 'ਚ ਇਕ ਵਿਅਹੁਤਾ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਊਧਮ ਸਿੰਘ ਨਗਰ 'ਚ ਰਹਿੰਦੀ ਇਕ ਔਰਤ ਦੇ ਨਾਜਾਇਜ਼ ਸਬੰਧ ਸੀ...

ਬੱਸ ਪਲਟਣ ਕਾਰਨ ਦਰਜਨਾਂ ਸਵਾਰੀਆ ਜ਼ਖਮੀ

ਵਰਸੋਲਾ/ਗੁਰਦਾਸਪੁਰ - ਅੱਜ ਸਵੇਰੇ ਕਰੀਬ ਅੱਠ ਵਜੇ ਪਿੰਡ ਦੋਸਤਪੁਰ ਤੋਂ ਗੁਰਦਾਸਪੁਰ ਆ ਰਹੀ ਇਕ ਬੱਸ ਪਲਟਣ ਕਾਰਨ ਜਿਥੇ ਦਰਜਨਾਂ ਸਵਾਰੀਆਂ ਜ਼ਖਮੀ ਹੋ ਗਈਆਂ। ਇਸ...

ਬਿਆਸ ਦਰਿਆ ਵਿਚ 1 ਲੱਖ ਮੱਛੀਆਂ ਦਾ ਛੱਡਿਆ ਗਿਆ ਪੂੰਗ

ਅੰਮ੍ਰਿਤਸਰ - ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਬਿਆਸ ਦਰਿਆ ਵਿਚ 1 ਲੱਖ ਮੱਛੀਆਂ ਦੇ ਪੂੰਗ ਛੱਡੇ ਹਨ। ਇਸ ਮੌਕੇ ਵਿਧਾਇਕ ਸੰਤੋਖ ਸਿੰਘ...

ਪੰਜਾਬ ‘ਚ ਬੀ.ਜੇ.ਪੀ.ਅਹੁਦੇਦਾਰਾਂ ਵਲੋਂ ਦਿੱਤੇ ਅਸਤੀਫੇ

ਅੰਮ੍ਰਿਤਸਰ : ਨੇਤਾਵਾਂ ਦੀ ਆਪਸੀ ਖਟਾਸ ਕਾਰਨ ਮੰਡਲ ਪ੍ਰਧਾਨਾਂ ਦੇ ਅਸਤੀਫਿਆਂ ਦਾ ਦੌਰ ਵਧਦਾ ਹੀ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੌਰਾਨ ਹੋਰ ਅਹੁਦੇਦਾਰਾਂ...

ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਕੀਤਾ ਕਾਬੂ

ਅੰਮ੍ਰਿਤਸਰ : ਅੰਮ੍ਰਿਤਸਰ ਪੁਲਸ ਵਲੋਂ ਬੱਚਾ ਚੋਰ ਔਰਤ ਨੂੰ ਇਕ ਬੱਚੇ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਔਰਤ ਬੱਚੇ ਚੋਰੀ ਕਰਕੇ...

ਸ਼ਰਾਬ ਪੀਣ ਤੋਂ ਰੋਕਣ ‘ਤੇ ਗੁੱਸੇ ‘ਚ ਆਏ ਵਿਅਕਤੀ ਨੇ ਕੀਤੀ ਖੁਦਕੁਸ਼ੀ

ਅੰਮ੍ਰਿਤਸਰ- ਜਤਿੰਦਰ ਨਾਂ ਦੇ ਵਿਅਕਤੀ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਦਰਅਸਲ ਜਤਿੰਦਰ ਸ਼ਰਾਬ ਪੀਣ ਦਾ ਆਦੀ ਸੀ। ਬੀਤੀ ਰਾਤ ਵੀ ਜਤਿੰਦਰ ਸ਼ਰਾਬ...

Stay connected

0FollowersFollow
0SubscribersSubscribe
- Advertisement -

Latest article

ਪੀ. ਜੀ. ਆਈ. ਦੇ ਮੁਲਾਜ਼ਮ ਨੇ ਖੁਦ ਨੂੰ ਮਾਰੀ ਗੋਲੀ

ਚੰਡੀਗੜ੍ਹ : ਮਲੋਆ ਥਾਣਾ ਖੇਤਰ ਦੇ ਡੱਡੂਮਾਜਰਾ ਵਾਸੀ ਇਕ ਨੌਜਵਾਨ ਨੇ ਦੇਸੀ ਕੱਟੇ ਨਾਲ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਵਿਸ਼ਾਲ ਵਾਸੀ...

ਨਵਾਂਸ਼ਹਿਰ ਪੁਲਸ ਵੱਲੋਂ 5 ਕਿਲੋ ਚੂਰਾ-ਪੋਸਤ ਸਣੇ ਔਰਤ ਗ੍ਰਿਫਤਾਰ

ਨਵਾਂਸ਼ਹਿਰ (ਤ੍ਰਿਪਾਠੀ) : ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ 5 ਕਿਲੋ ਚੂਰਾ ਪੋਸਤ ਸਮੇਤ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਮਹਿੰਦਰ...

ਕੈਪਟਨ ਵੱਲੋਂ ਪੰਜਾਬ ਦੇ ਪਹਿਲੇ ਸਰਕਾਰੀ ਸਮਾਰਟ ਸਕੂਲ ਦੀ ਸ਼ੁਰੂਆਤ

ਲੁਧਿਆਣਾ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੇ ਪਹਿਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਉਦਘਾਟਨ ਪੀ. ਏ. ਯੂ. ਵਿਖੇ ਕੀਤਾ।...