ਦੰਦਾਂ ਦਾ 28ਵਾਂ ਮੁਫਤ ਪੰਦਰਵਾੜਾ 15 ਨਵੰਬਰ ਤੋਂ

ਜਲੰਧਰ (ਰਮੇਸ਼ ਗਾਬਾ) ਦੰਦਾਂ ਦਾ 28ਵਾਂ ਮੁਫਤ ਪੰਦਰਵਾੜਾ ਮਿਤੀ 15 ਨਵੰਬਰ ਤੋਂ 29 ਨਵੰਬਰ ਤੱਕ ਜਿਲਾ ਜਲੰਧਰ ਵਿਖੇ ਸਿਵਲ ਸਰਜਨ ਡਾ. ਰਘੂਬੀਰ ਸਿੰਘ ਰੰਧਾਵਾ...

ਕਾਂਗਰਸੀ ਵਰਕਰ ਰਘੁਬੀਰ ਲਾਲੀ ਦੇ ਘਰ ਪੁਲਸ ਦੀ ਛਾਪੇਮਾਰੀ

ਜਲੰਧਰ (ਹਰਪ੍ਰੀਤ ਕਾਹਲੋਂ) ਨਸ਼ਾ ਵੇਚਣ ਦੀ ਸੂਚਨਾ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਸ ਨੇ ਦੋਹਰੇ ਕਲਤਕਾਂਡ ਦੇ ਮਾਮਲੇ 'ਚ ਬਰੀ ਹੋ...

ਮਕਸੂਦਾਂ ਥਾਣੇ ਦੇ ਬਾਹਰ ਲੋਕਾਂ ਨੇ ਕੀਤਾ ਧਰਨਾ ਪ੍ਰਦਰਸ਼ਨ

ਜਲੰਧਰ (ਰਮੇਸ਼ ਗਾਬਾ/ਕਰਨ) ਜਲੰਧਰ ਮਕਸੂਦਾਂ ਚੌਕ ਦੇ ਥਾਣੇ ਦੇ ਬਾਹਰ ਲੋਕਾਂ ਨੇ ਧਰਨਾ ਦਿੱਤਾ । ਲੋਕਾਂ ਦਾ ਕਹਿਣਾ ਸੀ ਕਿ  ਜੰਡੂ ਸਿੰਗਾ ਪੁਲਿਸ ਚੌਕੀ...

ਜਸਪਾਲ ਕੌਰ ਭਾਟੀਆ ਵੱਲੋ ਚੋਣ ਪ੍ਰਚਾਰ ਦੀ ਸ਼ੁਰੂਆਤ, ਆਸ਼ੀਰਵਾਦ ਲੈਣ ਲਈ ਪ੍ਰਾਚੀਨ ਧੰਨਧਾਰ ਮੰਦਰ...

ਜਲੰਧਰ (ਰਮੇਸ਼ ਗਾਬਾ) ਵਾਰਡ ਨੰ. 45 ਵਿੱਚ ਜਸਪਾਲ ਕੌਰ ਭਾਟੀਆ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਪ੍ਰਾਚੀਨ ਧੰਨਧਾਰ ਮੰਦਰ ਤੋਂ ਆਸ਼ੀਰਵਾਦ ਲੈ ਕੇ ਕੀਤੀ। ਇਸ...

ਕਰਤਾਰਪੁਰ ਹਾਈਵੇ ‘ਤੇ ਵਾਪਰਿਆ ਸੜਕ ਹਾਦਸਾ, ਇਕ ਦੀ ਮੌਤ

ਜਲੰਧਰ (ਕਰਤਾਰਪੁਰ) (ਰਮੇਸ਼ ਗਾਬਾ) ਜਲੰਧਰ ਦੇ ਕਰਤਾਰਪੁਰ ਮੁੱਖ ਹਾਈਵੇਅ 'ਤੇ ਸੜਕ ਹਾਦਸਾ ਵਾਪਰਨ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ...

ਅਖਿਲ ਭਾਰਤੀਯ ਹਿਊਮਨ ਰਾਈਟ ਵੈਲਫੇਅਰ ਸੋਸਾਇਟੀ ਨੇ ਸਕੂਲ ਦੇ ਬੱਚਿਆ ਨਾਲ ਮਨਾਇਆ ਚਾਚਾ ਨਹਿਰੂ...

ਜਲੰਧਰ (ਰਮੇਸ਼ ਗਾਬਾ/ਕਰਨ) ਅਖਿਲ ਭਾਰਤੀਯ ਹਿਊਮਨ ਰਾਈਟ ਵੈਲਫੇਅਰ ਸੋਸਾਇਟੀ ਦੀ ਜਿਲਾ ਪ੍ਰਧਾਨ ਡੋਲੀ ਹਾਂਡਾ ਅਤੇ ਉਨਾਂ ਦੀ ਪੂਰੀ ਟੀਮ ਵੱਲੋਂ ਫ੍ਰੀ ਐਜੂਕੇਸ਼ਨ ਕਮਿਸ਼ਨ ਸਕੂਲ...

ਕੈਪਟਨ ਸਰਕਾਰ ਦੀ ਤਰਜ਼ ਤੇ ਮੋਦੀ ਸਰਕਾਰ ਸੰਸਦ ‘ਚ  ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ...

ਕੈਪਟਨ ਸਰਕਾਰ ਦੇ ਫੈਸਲੇ ਦਾ ਭਵਾਨੀ ਸੈਨਾ ਵੱਲੋਂ ਸਵਾਗਤ ਜਲੰਧਰ (ਅਮਨ ਜਾਰਜ) ਸ਼ਿਵ ਸੈਨਾ ਬਾਲ ਠਾਕਰੇ ਭਵਾਨੀ ਸੈਨਾ ਦੀ ਯੁਵਾ ਨੇਤਰੀ ਜਨਰਲ ਸੈਕਟਰੀ ਪੰਜਾਬ...

ਪਸ਼ੂਆਂ ਦੇ ਵਾੜੇ ਨੂੰ ਲੱਗੀ ਅੱਗ

ਜਲੰਧਰ (ਹਰਪ੍ਰੀਤ ਕਾਹਲੋਂ)- ਜਲੰਧਰ ਸਥਿਤ ਪਿੰਡ ਨੁਸੀ ਵਿਖੇ ਪਸ਼ੂਆਂ  ਦੇ ਵਾੜੇ ਨੂੰ ਤੜਕਸਾਰ ਅੱਗ ਲੱਗ ਗਈ। ਇਸ ਦੌਰਾਨ ਇੱਕ ਪਸ਼ੂ ਮਰ ਗਿਆ ਜਦਕਿ 3...

ਜਲੰਧਰ ਵਿੱਚ ਧੁੰਦ ਦੇ ਕਾਰਨ ਹੋਇਆ ਸੜਕ ਹਾਦਸਾ

ਜਲੰਧਰ (ਰਮੇਸ਼ ਗਾਬਾ) ਦੇਰ ਰਾਤ ਸ੍ਰੀ ਗੁਰੂ ਰਵਿਦਾਸ ਚੌਕ 'ਚ ਵੇਰਕਾ ਮਿਲਕ ਪਲਾਂਟ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਸਵੇਰੇ ਗੱਡੀ ਦੇ ਮਾਲਕ ਦਾ...

ਬਾਬਾ ਤਾਰਾ ਸਿੰਘ ਜੀ ਦੀ 20ਵੀਂ ਸਲਾਨਾ ਬਰਸੀ 23 ਨਵੰਬਰ ਨੂੰ

ਜਲੰਧਰ (ਰਮੇਸ਼ ਗਾਬਾ) ਡੇਰਾ ਬਾਬਾ ਬੋਹੜ ਸ਼ਾਹ ਜੀ ਦੇ ਮੁੱਖ ਸੇਵਾਦਾਰ ਬਾਬਾ ਤਾਰਾ ਸਿੰਘ ਜੀ ਦੀ 20ਵੀਂ ਸਲਾਨਾ ਬਰਸੀ 23 ਨਵੰਬਰ ਦਿਨ ਵੀਰਵਾਰ ਨੂੰ...

Stay connected

0FollowersFollow
0SubscribersSubscribe
- Advertisement -

Latest article

ਡੇਰਾ ਮੁਖੀ ਨੂੰ ਫਿਰ ਹੋਈ ਉਮਰ ਕੈਦ

ਚੰਡੀਗਡ਼ (ਟੀ.ਐਲ.ਟੀ ਨਿਊਜ਼)- ਰਾਮਚੰਦਰ ਛਤਰਪਤੀ ਕਤਲ ਕੇਸ 'ਚ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਵਾਈ ਹੈ। ਇਹ ਸਜ਼ਾ ਪੰਚਕੂਲਾ...

ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ ‘ਚ ਸ਼ਾਮਲ

ਨਵੀਂ ਦਿੱਲੀ, (ਟੀ.ਐਲ.ਟੀ ਨਿਊਜ਼)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ...

ਫਾਈਨੈਂਸ ਕੰਪਨੀ ਦੇ ਮੁਲਾਜ਼ਮ ਨੇ ਖੁਦ ਦੀ ਕੰਪਨੀ ਤੋਂ ਹੀ ਲੁੱਟੇ 3 ਲੱਖ ਰੁਪਏ

ਅੰਮ੍ਰਿਤਸਰ (ਟੀ.ਐਲ.ਟੀ ਨਿਊਜ਼)- ਅੰਮ੍ਰਿਤਸਰ ਦੀ ਰੇਡੀਅਤ ਫਾਈਨੈਂਸ ਕੰਪਨੀ ਦੇ ਮੁਲਾਜ਼ਮ ਹੀ ਨਿਕਲੇ ਆਰੋਪੀ, ਦਰਅਸਲ ਕੰਪਨੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਕੋਲੋਂ 3...
whatsapp marketing mahipal