ਨਜਾਇਜ ਸ਼ਰਾਬ ਸਣੇ ਇਕ ਕਾਬੂ

ਜਲੰਧਰ(ਰਮੇਸ਼ ਗਾਬਾ)- ਥਾਨਾ 1 ਦੀ ਪੁਲਿਸ ਨੇ ਨਜਾਇਜ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ,ਜਿਸਦੀ ਪਹਿਚਾਣ ਸੋਨੂ ਉਰਫ ਜਾਗਰ ਪੁੱਤ ਦੌਲਤ ਰਾਮ ਨਿਵਾਸੀ ਰਾਮ...

ਅਡੀਸ਼ਨਲ ਐਸਐਚਓ ਸੰਦੀਪ ਕੌਰ ਦੀ ਅਗਵਾਈ ਹੇਠ ਜਲੰਧਰ ਦੇ ਬੱਸ ਅੱਡੇ ਵਿਖੇ ਤਲਾਸ਼ੀ ਅਭਿਆਨ...

ਜਲੰਧਰ (ਮਲਿਕ)- ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਉਤੇ ਥਾਣਾ ਨੰ 6 ਦੇ ਐਸਐਚਓ ਸ. ਬਰਾੜ ਅਤੇ ਅਡੀਸ਼ਨਲ ਐਸਐਚਓ ਸੰਦੀਪ ਕੌਰ...

ਸੁਰੇਸ਼ ਸਹਿਗਲ ਨੂੰ ਨਹੀਂ ਮਿਲੀ ਕੋਰਟ ਤੋਂ ਰਾਹਤ

ਜਲੰਧਰ (ਸੰਜੇ)- ਨਗਰ ਨਿਗਮ ਦੇ ਇੰਸਪੈਕਟਰ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਵਿਵਾਦਾਂ 'ਚ ਘਿਰੇ ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਜ਼ਮਾਨਤ ਅਰਜੀ...

ਕਾਂਗਰਸ ਵੱਲੋਂ ਸ. ਜੀਰਾ ਦੀ ਬਰਖਾਸਦਗੀ ਕੀ ਦਰਸਾਉਂਦੀ ਹੈ ?

ਜਲੰਧਰ (ਮਲਿਕ)- ਕਾਂਗਰਸ ਨੇ ਆਖਿਰ ਓਹੀ ਕੁਝ ਕੀਤਾ ਜਿਸਦਾ ਲੋਕਾਂ ਨੂੰ ਕਿਆਸ ਨਹੀਂ ਸੀ। ਕਾਂਗਰਸ ਪਾਰਟੀ ਵੱਲੋਂ ਜਿਸ ਤਰੀਕੇ ਨਾਲ ਜੀਰਾ ਦੇ ਵਿਧਾਇਕ ਕੁਲਬੀਰ...

ਬਡਿੰਗ ਵਿਚ ਮਿਲ ਰਹੀ ਸਸਤੀ ਸ਼ਰਾਬ ਦੇ ਕਬਾਬ

ਜਲੰਧਰ (ਅਮਿਤਾ ਸ਼ਰਮਾ)- ਠੰਡ ਦੇ ਮੌਸਮ ਵਿੱਚ ਸ਼ਰਾਬ ਦੀ ਡਿਮਾਂਡ ਜ਼ਿਆਦਾ ਹੋ ਜਾਣ ਦੇ ਕਾਰਨ ਗ਼ੈਰਕਾਨੂੰਨੀ ਕਾਰੋਬਾਰ ਕਰਨ ਵਾਲਿਅਾਂ ਦੀ ਚਾਂਦੀ ਹੋ ਜਾਂਦੀ ਹੈ...

ਵਾਰਡ ਨੰ 78 ਦੇ ਕੌਂਸਲਰ ਨੇ ਨਿਗਮ ਅਧਿਕਾਰੀ ਨੂੰ ਦਿੱਤਾ ਮੰਗ ਪੱਤਰ

ਜਲੰਧਰ (ਰਮੇਸ਼ ਗਾਬਾ)- ਵਾਰਡ ਨੰ 78 ਦੇ ਕੌਸਲਰ ਜਗਦੀਸ਼ ਸਮਰਾਏ ਨੇ ਸੰਯੁਕਤ ਨਿਗਮਾਯੁਵਕ ਰਾਜੀਵ ਵਰਮਾ ਨੂੰ ਇਕ ਮੰਗ ਪੱਤਰ ਦਿੱਤਾ। ਇਸ ਦੌਰਾਨ ਨਜਾਇਜ ਤੌਰ...

ਸੁਰੇਸ਼ ਸਹਿਗਲ ਨੇ ਅਦਾਲਤ ‘ਚ ਕੀਤਾ ਆਤਮ ਸਮਰਪਣ

ਜਲੰਧਰ (ਰਮੇਸ਼ ਗਾਬਾ)- ਨਗਰ ਨਿਗਮ ਦੇ ਇੰਸਪੈਕਟਰ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਵਿਵਾਦਾਂ 'ਚ ਘਿਰੇ ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ...

चोरी की वारदात को अंजाम देने वाला गिरफ्तार

जालन्धर (रमेश गाबा, वरिंदर सिंह)- थाना 5 की पुलिस ने जनक नगर फैक्ट्री में चोरी की वारदात को अंजाम देने वाले आरोपी को गिरफ्तार...

ਫੋਟੋਗ੍ਰਾਫਰ ਜਸਪਾਲ ਜੱਸੀ ਦੀ ਮੌਤ ਦੇ ਵਿਰੋਧ ’ਚ ਜਲੰਧਰ ਪੋਰ੍ਫੈਸ਼ਨਲ ਫੋਟੋਗਾਰ੍ਫਰ ਐਸੋਸੀਏਸ਼ਨ ਅਤੇ ਪੰਜ-ਆਬ...

ਜਲੰਧਰ (ਰਮੇਸ਼ ਗਾਬਾ)- ਬੀਤੇ ਦਿਨੀਂ ਦਸੂਹਾ ਦੇ ਪਿੰਡ ਹਰਦੋਥਲਾ ਵਿਚ ਇਕ ਜਾਗੋ ਪ੍ਰੋਗਰਾਮ ’ਚ ਲੜਕੀ ਵਾਲਿਆਂ ਦੇ ਰਿਸ਼ਤੇਦਾਰਾਂ ਵਲੋਂ ਚਲਾਈ ਗਈ ਗੋਲੀ ’ਚ ਮਾਰੇ...

ਪੀਆਰਟੀਸੀ ਬੱਸਾਂ ਵਿੱਚ ਹੁਣ ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਭੁਗਤਾਨ

ਜਲੰਧਰ (ਮਲਿਕ)- ਡਿਜੀਟਲ ਦੇ ਜਮਾਨੇ ਵਿੱਚ ਸਮੈੇਂ ਦੇ ਨਾਲ ਕਦਮ ਨਾਲ ਕਦਮ ਮਿਲਾਉਦੇ ਹੋਏ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਆਪਣੇ ਯਾਤਰੀਆਂ ਲਈ ਡਿਜੀਟਲ ਭੁਗਤਾਨ...

Stay connected

0FollowersFollow
0SubscribersSubscribe
- Advertisement -

Latest article

ਡੇਰਾ ਮੁਖੀ ਨੂੰ ਫਿਰ ਹੋਈ ਉਮਰ ਕੈਦ

ਚੰਡੀਗਡ਼ (ਟੀ.ਐਲ.ਟੀ ਨਿਊਜ਼)- ਰਾਮਚੰਦਰ ਛਤਰਪਤੀ ਕਤਲ ਕੇਸ 'ਚ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਵਾਈ ਹੈ। ਇਹ ਸਜ਼ਾ ਪੰਚਕੂਲਾ...

ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ ‘ਚ ਸ਼ਾਮਲ

ਨਵੀਂ ਦਿੱਲੀ, (ਟੀ.ਐਲ.ਟੀ ਨਿਊਜ਼)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ...

ਫਾਈਨੈਂਸ ਕੰਪਨੀ ਦੇ ਮੁਲਾਜ਼ਮ ਨੇ ਖੁਦ ਦੀ ਕੰਪਨੀ ਤੋਂ ਹੀ ਲੁੱਟੇ 3 ਲੱਖ ਰੁਪਏ

ਅੰਮ੍ਰਿਤਸਰ (ਟੀ.ਐਲ.ਟੀ ਨਿਊਜ਼)- ਅੰਮ੍ਰਿਤਸਰ ਦੀ ਰੇਡੀਅਤ ਫਾਈਨੈਂਸ ਕੰਪਨੀ ਦੇ ਮੁਲਾਜ਼ਮ ਹੀ ਨਿਕਲੇ ਆਰੋਪੀ, ਦਰਅਸਲ ਕੰਪਨੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਕੋਲੋਂ 3...
whatsapp marketing mahipal