‘ਆਪ’ ਵੱਲੋਂ ਸ਼ੈਰੀ ਕਲਸੀ ਗੁਰਦਾਸਪੁਰ ਅਤੇ ਹਰਜਿੰਦਰ ਪੰਨੂ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਚੰਡੀਗੜ੍ਹ/ ਆਮ ਆਦਮ ਪਾਰਟੀ (ਆਪ) ਪੰਜਾਬ ਨੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਗੁਰਦਾਸਪੁਰ ਅਤੇ ਹਰਜਿੰਦਰ ਸਿੰਘ ਪੰਨੂ ਨੂੰ ਪਠਾਨਕੋਟ ਜ਼ਿਲ੍ਹਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ...

ਕੌਣ ਹੈ ਗਾਇਕ ਪਰਮੀਸ਼ ’ਤੇ ਹਮਲਾ ਕਰਨ ਵਾਲਾ ਦਿਲਪ੍ਰੀਤ

ਚੰਡੀਗੜ੍ਹ: ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਵਾਲਾ ਦਿਲਪ੍ਰੀਤ ਸਿੰਘ ਢਾਹਾਂ ਪੰਜਾਬ ਪੁਲਿਸ ਦੀ ਸੂਚੀ ਵਿੱਚ ਕੈਟੇਗਿਰੀ ‘A’ ਦਾ ਗੈਂਗਸਟਰ ਹੈ। ਇਹ ਰੋਪੜ ਅਤੇ...

ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹਮਲਾ, ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ

ਮੋਹਾਲੀ—ਮੋਹਾਲੀ 'ਚ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ। ਪਰਮੀਸ਼ ਨੂੰ ਜ਼ਖਮੀ ਹਾਲਤ 'ਚ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ...

ਬੀਨੂੰ ਤੇ ਕਵੀਤਾ ਕਿਸ ਨੂੰ ਕਹਿ ਰਹੇ ਨੇ ‘ਵਧਾਈਆਂ ਜੀ ਵਧਾਈਆਂ’

ਚੰਡੀਗੜ੍ਹ: ਪੰਜਾਬੀ ਕਾਮੇਡੀ ‘ਵੇਖ ਬਰਾਤਾਂ ਚੱਲੀਆਂ’ ਦੇ ਐਕਟਰ ਬਿਨੂੰ ਢਿੱਲੋਂ ਅਤੇ ਕਵੀਤਾ ਕੌਸ਼ੀਕ ਇੱਕ ਵਾਰ ਫਿਰ ਤੋਂ ਦਰਸ਼ਕਾਂ ਸਾਹਮਣੇ ਆ ਰਹੇ ਨੇ ਆਪਣੀ ਅਗਲੀ...

ਮਸ਼ਹੂਰ ਗਾਇਕ ਪ੍ਰੀਤ ਬਰਾੜ ਨੂੰ ਅਦਾਲਤ ਦਾ ਵੱਡਾ ਝਟਕਾ, 1 ਮਹੀਨੇ ‘ਚ ਪੇਸ਼ ਹੋਣ...

ਮੋਹਾਲੀ : ਜ਼ਿਲਾ ਅਦਾਲਤ ਵਿਚ ਜ਼ਮੀਨ ਸਬੰਧੀ ਲੱਖਾਂ ਰੁਪਏ ਦੀ ਧੋਖਾਦੇਹੀ ਸਬੰਧੀ ਚੱਲ ਰਹੇ ਕੇਸ ਵਿਚ ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਬਰਾੜ ਨੂੰ ਅਦਾਲਤ ਵਲੋਂ...

ਆਰ.ਬੀ.ਆਈ ਵੱਲੋਂ ਹਾੜੀ ਦੇ ਮੌਜੂਦਾ ਸੀਜ਼ਨ ਲਈ ਪੰਜਾਬ ਵਾਸਤੇ 18124.85 ਕਰੋੜ ਰੁਪਏ ਦੀ ਨਗਦ...

ਚੰਡੀਗੜ੍ਹ, ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਹਾੜੀ ਦੇ ਚਲ ਰਹੇ ਮੌਜੂਦਾ ਸੀਜ਼ਨ ਲਈ ਕਣਕ ਦੀ ਖਰੀਦ ਵਾਸਤੇ ਪੰਜਾਬ ਨੂੰ 18124.85 ਕਰੋੜ ਰੁਪਏ ਦੇ ਨਗਦ...

ਪੰਜਾਬ ਸਰਕਾਰ ਲਗਾ ਰਹੀ ਹੈ ‘ਫਿਲਮ ਨਾਨਕ ਸ਼ਾਹ ਫਕੀਰ’ ਦੀ ਰਿਲੀਜ ’ਤੇ ਰੋਕ !

ਚੰਡੀਗੜ੍ਹ-ਵਿਵਾਦਿਤ ਪੰਜਾਬੀ ‘ਫਿਲਮ ਨਾਨਕ ਸ਼ਾਹ ਫਕੀਰ’ ਪੰਜਾਬ ’ਚ ਰਿਲੀਜ ਨਹੀ ਹੋਵੇਗੀ। ਸੂਤਰਾਂ ਤੋਂ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਸਰਕਾਰ ਇਸ...

ਗ੍ਰਹਿ ਮੰਤਰਾਲੇ ਨੇ ਕੱਲ੍ਹ ਦੇ ਬੰਦ ਨੂੰ ਲੈ ਕੇ ਸੂਬਿਆਂ ਨੂੰ ਚੌਕਸ ਰਹਿਣ ਨੂੰ...

ਚੰਡੀਗੜ੍ਹ/ ਕੇਂਦਰੀ ਗ੍ਰਹਿ ਮੰਤਰਾਲੇ ਨੇ 10 ਅਪ੍ਰੈਲ ਦੇ ਬੰਦ ਨੂੰ ਦੇਖਦੇ ਹੋਏ ਸੂਬਿਆ ਨੂੰ ਚੌਕਸ ਰਹਿਣ ਲਈ ਕਿਹਾ ਹੈ।

ਪੰਜਾਬ ‘ਚ ਸਰਕਾਰੀ ਮੁਲਾਜਮਾਂ ਨੂੰ ਤਨਖਾਹਾਂ ਦੀ ਅਦਾੲਿਗੀ ਸ਼ੁਰੂ

ਚੰਡੀਗੜ/ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਅਾਂ ਤਨਖਾਹਾਂ ਪੁਰਾਣੇ ਸਾਫਟਵੇਅਰ ਰਾਹੀਂ ਹੀ ਅਦਾ ਕਰਨ ਦੀ ਮੁਲਾਜ਼ਮਾਂ ਦੀ ਮੰਗ ਪ੍ਰਵਾਨ ਕਰ ਲੲੀ ਹੈ। ਤਨਖਾਹਾਂ ਵਿਚ ਦੇਰੀ ਦੇ...

ਬੇਮੌਸਮੇ ਮੀਂਹ ਕਾਰਨ ਕਣਕ ਦੀ ਪੱਕੀ ਫ਼ਸਲ ਦਾ ਜ਼ਬਰਦਸਤ ਨੁਕਸਾਨ

ਚੰਡੀਗੜ੍ਹ: ਪੰਜਾਬ ਵਿੱਚ ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ। ਮੀਂਹ ਦੇ ਨਾਲ ਹਨੇਰੀ...

Stay connected

0FollowersFollow
0SubscribersSubscribe
- Advertisement -

Latest article

 कठवा रेप केस की जांच सीबीआई को सौंपी जाए – मोहित शर्मा

चंडीगढ़ / आज  शिवसेना हिन्द के चंडीगढ़ प्रवक्ता और आईटी सेल इंचार्ज मोहित शर्मा  ने एक बयान जारी करते हुए उस फैसले की तारीफ की जो की...

ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀ ਕਾਬੂ

ਜਲੰਧਰ (ਰਮੇਸ਼ ਗਾਬਾ/ਕਰਨ) ਥਾਣਾ ਨੰ. 6 ਦੀ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨਾਂ ਦੀ ਪਹਿਚਾਣ ਕਮਲ ਉਰਫ...

ਡੀ.ਸੀ.ਪੀ. ਵਲੋਂ ਬੇਸਬਾਲ,ਤੇਜ,ਨੁਕੀਲਾ ਜਾਂ ਜਾਨ ਲੇਵਾ ਹਥਿਆਰ ਗੱਡੀ ‘ਚ ਰੱਖ ਕੇ ਚੱਲਣ ‘ਤੇ ਪਾਬੰਦੀ

ਜਲੰਧਰ (ਰਮੇਸ਼ ਗਾਬਾ) ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਗੁਰਮੀਤ ਸਿੰਘ ਨੇ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ...