ਸ਼ਰਾਬੀ ਹੋਏ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਇਮੀਗ੍ਰੇਸ਼ਨ ਦਫ਼ਤਰ ‘ਚ ਕਰ ਰਹੇ ਸਨ ਪਾਰਟੀ

0
75

ਜਲੰਧਰ (TLT) ਜਲੰਧਰ ਦੇ ਸੋਢਲ ਫਾਟਕ ਨੇੜੇ ਨਿੱਜੀ ਇਮੀਗ੍ਰੇਸ਼ਨ ਦਫ਼ਤਰ ਬਾਹਰ ਕਰਫ਼ਿਊ ਦੌਰਾਨ ਗੋਲੀਆਂ ਚਲੀਆਂ। ਨੌਜਵਾਨਾਂ ਵਲੋਂ ਗੋਲੀਆਂ ਚਲਾਉਣ ਦੀ ਸੀ.ਸੀ.ਟੀ.ਵੀ. ਤਸਵੀਰਾਂ ਸਾਹਮਣੇ ਆਈਆਂ ਹਨ। ਇਮੀਗ੍ਰੇਸ਼ਨ ਦਫ਼ਤਰ ‘ਚ ਬਰਥ ਡੇ ਪਾਰਟੀ ਹੋਣ ਤੋਂ ਬਾਅਦ ਸ਼ਰਾਬੀ ਹੋਏ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਹਨ। ਸ਼ਿਕਾਇਤ ਮਿਲਣ ‘ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।