ਰਾਸ਼ਟਰੀ ਫੌਜ ਦੀ ਗੱਡੀ ਪਲਟ ਜਾਣ ਕਾਰਨ 3 ਜਵਾਨ ਮਾਰੇ ਗਏ, 5 ਜ਼ਖਮੀ By TLT - March 25, 2021 0 33 Share on Facebook Tweet on Twitter ਗੰਗਾਨਗਰ,ਰਾਜਸਥਾਨ (TLT) ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿਚ ਫੌਜ ਦੀ ਗੱਡੀ ਪਲਟ ਗਈ ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ। ਅੱਗ ‘ਚ ਤਿੰਨ ਜਵਾਨ ਮਾਰੇ ਗਏ ਅਤੇ ਪੰਜ ਜਵਾਨ ਜ਼ਖਮੀ ਹੋ ਗਏ।