ਸਕਰੈਪ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਜਿੱਤੀ 1 ਕਰੋੜ ਰੁਪਏ ਦੀ ਲਾਟਰੀ

0
98

ਚੰਡੀਗੜ੍ਹ (TLT) – ਬਾਘਾ ਪੁਰਾਣਾ ਦੇ ਇਕ ਵਿਅਕਤੀ ਨੇ 1 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ | ਖ਼ਬਰ ਮੁਤਾਬਿਕ ਉਹ ਸਕਰੈਪ ਦਾ ਕੰਮ ਕਰਦੇ ਹਨ | ਇਸ ਮੌਕੇ ਤੇ ਉਹ ਅਤੇ ਉਨ੍ਹਾਂ ਦੀ ਪਤਨੀ ਬੇਹੱਦ ਖੁਸ਼ ਨਜ਼ਰ ਆ ਰਹੇ ਸਨ |