2 ਆਈ.ਪੀ.ਐਸ. ਤੇ 8 ਪੀ.ਪੀ.ਐਸ. ਅਧਿਕਾਰੀਆਂ ਦੇ ਹੋਏ ਤਬਾਦਲੇ

0
125

ਫਗਵਾੜਾ (TLT) – ਪੰਜਾਬ ਪੁਲਿਸ ਦੇ ਕੁੱਝ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ। ਜਿਨ੍ਹਾਂ ਵਿਚ 2 ਆਈ.ਪੀ.ਐਸ. ਤੇ 8 ਪੀ.ਪੀ.ਐਸ. ਅਧਿਕਾਰੀ ਸ਼ਾਮਲ ਹਨ। ਜੋ ਨੱਥੀ ਸੂਚੀ ਅਨੁਸਾਰ ਹਨ।