ਅਮਰੀਕਾ ਦੇ ਇਕ ਸਟੋਰ ਵਿਚ ਗੋਲੀਬਾਰੀ, ਪੁਲਿਸ ਅਧਿਕਾਰੀ ਸਮੇਤ 10 ਲੋਕਾਂ ਦੇ ਕਰੀਬ ਮੌਤਾਂ

0
55

ਡੈਨਵਰ (TLT) ਅਮਰੀਕਾ ਸਥਿਤ ਕੋਲੋਰਾਡੋ ‘ਚ ਇਕ ਘਰੇਲੂ ਵਸਤੂਆਂ ਵਾਲੇ ਸਟੋਰ ਵਿਚ ਬੰਦੂਕਧਾਰੀ ਨੇ ਸੋਮਵਾਰ ਨੂੰ ਪੁਲਿਸ ਅਧਿਕਾਰੀ ਸਮੇਤ ਕਰੀਬ 10 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਫੜੇ ਗਏ ਸ਼ੱਕੀ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਖੂਨ ਨਾਲ ਲੱਥਪੱਥ ਇਕ ਬਿਨਾਂ ਕਮੀਜ਼ ਵਾਲੇ ਵਿਅਕਤੀ ਨੂੰ ਹੱਥਕੜੀ ‘ਚ ਸਟੋਰ ਦੇ ਬਾਹਰ ਭੱਜਦੇ ਹੋਏ ਫੜਿਆ ਹੈ।