ਰੋਜ਼ ਟੁੱਟ ਰਹੇ ਰਿਕਾਰਡ, 24 ਘੰਟਿਆਂ ’ਚ ਸਾਹਮਣੇ ਆਏ 47 ਹਜ਼ਾਰ ਨਵੇਂ ਮਾਮਲੇ

0
55

 ਨਵੀ ਦਿੱਲੀ, 22 ਮਾਰਚ (TLT ) ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ 46,951 ਕੋਰੋਨਾ ਦੇ ਨਵੇਂ ਮਾਮਲੇ , 21,180 ਮਾਮਲੇ ਹੋਏ ਠੀਕ ਅਤੇ 212 ਦੀ ਹੋਈ ਮੌਤ।