ਅਸਲਾ ਤਸਕਰ ਗਿਰੋਹ ਦਾ ਪਰਦਾਫਾਸ਼, ਦੋ ਗ੍ਰਿਫਤਾਰ

0
84

 ਗਿਆ, 06 ਫਰਵਰੀ (TLT) ਬਿਹਾਰ ਦੇ ਗਿਆ ਵਿਚ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਆ, ਦੇ ਐਸਐਸਪੀ ਆਦਿੱਤਿਆ ਕੁਮਾਰ ਨੇ ਕਿਹਾ, “ਪੁਲਿਸ ਨੂੰ ਹਥਿਆਰਾਂ ਦੀ ਤਸਕਰੀ ਦੀ ਖਬਰ ਮਿਲੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਕੋਲੋਂ 5 ਪਿਸਤੌਲ, 10 ਮੈਗਜ਼ੀਨਾਂ, 61,000 ਨਕਦੀ ਬਰਾਮਦ ਕੀਤੀ ਗਈ।”