ਦਿੱਲੀ ਐਨਸੀਆਰ ਖੇਤਰ ‘ਚ ਲਗਭਗ 50,000 ਜਵਾਨ ਤਾਇਨਾਤ

0
119

 ਨਵੀ ਦਿੱਲੀ,6 ਫਰਵਰੀ-(TLT)- ਦਿੱਲੀ-ਐਨਸੀਆਰ ਖੇਤਰ ਵਿਚ ਦਿੱਲੀ ਪੁਲਿਸ, ਅਰਧ ਸੈਨਿਕ ਅਤੇ ਰਿਜ਼ਰਵ ਫੋਰਸਿਜ਼ ਦੇ ਲਗਭਗ 50,000 ਜਵਾਨ ਤਾਇਨਾਤ ਹਨ। ਰਾਸ਼ਟਰੀ ਰਾਜਧਾਨੀ ਵਿਚ ਘੱਟੋ ਘੱਟ 12 ਮੈਟਰੋ ਸਟੇਸ਼ਨਾਂ ਨੂੰ ਕਿਸੇ ਪ੍ਰੇਸ਼ਾਨੀ ਦੇ ਮੱਦੇਨਜ਼ਰ ਦਾਖਲ ਹੋਣ ਅਤੇ ਬੰਦ ਕਰਨ ਲਈ ਅਲਰਟ ‘ਤੇ ਪਾ ਦਿੱਤਾ ਗਿਆ ਹੈ।