ਦਿੱਲੀ ਪੁਲਿਸ ਜਲੰਧਰ ਪੁੱਜੀ

0
92

ਜਲੰਧਰ, 29 ਜਨਵਰੀ (TLT) – ਲਾਲ ਕਿਲ੍ਹੇ ‘ਤੇ ਵਾਪਰੇ ਘਟਨਾਕ੍ਰਮ ਮਗਰੋਂ ਦਿੱਲੀ ਪੁਲਿਸ ਦਾ ਜਲੰਧਰ ਪੁੱਜਣਾ ਚਰਚਾ ਵਿਚ ਹੈ। ਇਸ ਸਬੰਧੀ ਦਿੱਲੀ ਪੁਲਿਸ ਕ੍ਰਾਈਮ ਬਰਾਂਚ ਜਲੰਧਰ ਵਿਖੇ ਪੁੱਜੀ ਹੈ। ਏ.ਸੀ.ਪੀ. ਪੱਛਮੀ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਪਰ ਇਹ ਨਹੀਂ ਦੱਸਿਆ ਕਿ ਦਿੱਲੀ ਪੁਲਿਸ ਜਲੰਧਰ ਕਿਸ ਮਕਸਦ ਨਾਲ ਆਈ ਹੈ।