ਖ਼ੁਸ਼ਹਾਲ ਭਾਰਤ ਲਈ ਇਹ ਦਹਾਕਾ ਬੇਹੱਦ ਅਹਿਮ – ਮੋਦੀ

0
150

ਨਵੀਂ ਦਿੱਲੀ, 29 ਜਨਵਰੀ (TLT) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾ ਸੰਸਦ ਦੇ ਅਹਾਤੇ ਵਿਚ ਮੀਡੀਆ ਨੂੰ ਸੰਬੋਧਨ ਦੌਰਾਨ ਕਿਹਾ ਕਿ ਇਸ ਦਹਾਕੇ ਦਾ ਪਹਿਲਾ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ। ਇਹ ਦਹਾਕਾ ਖ਼ੁਸ਼ਹਾਲ ਭਾਰਤ ਦੇ ਭਵਿੱਖ ਲਈ ਬੇਹੱਦ ਮਹੱਤਵਪੂਰਨ ਹੈ। ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੇਸ਼ ਅੱਗੇ ਸੁਨਹਿਰੀ ਮੌਕਾ ਹੈ।