ਕੈਬਨਿਟ ਮੰਤਰੀ ਅਰੁਨਾ ਚੋਧਰੀ ਵੱਲੋਂ ਰਾਕੇਸ਼ ਕੁਮਾਰ ਇਲੈਕਸ਼ਨ ਕਾਨਗੋ ਜਲੰਧਰ ਦਾ ਜਿਲ੍ਹਾ ਪੱਧਰ ਤੇ ਸਨਮਾਨ

0
208

ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਸ਼ਲਾਘਾਯੋਗ ਰਾਹਤ ਕਾਰਜਾਂ ਲਈ ਪ੍ਰਸੰਸ਼ਾ ਪੱਤਰ ਕੀਤਾ ਭੇਟ

ਜਲੰਧਰ (ਰਮੇਸ਼ ਗਾਬਾ) 26 ਜਨਵਰੀ ਗਣਤੰਤਰਤਾ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਸ਼੍ਰੀਮਤੀ ਅਰੁਨਾ ਚੋਧਰੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਵੱਲੋਂ ਰਾਕੇਸ਼ ਕੁਮਾਰ ਇਲੈਕਸ਼ਨ ਕਾਨਗੋ ਜਲੰਧਰ ਨੂੰ ਜਿਲਾ ਜਲੰਧਰ ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਸ਼ਲਾਘਾਯੋਗ ਰਾਹਤ ਕਾਰਜਾਂ ਲਈ ਪ੍ਰਸ਼ੰਸ਼ਾ ਪੱਤਰ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐਸ ਐਸ ਪੀ ਜਲੰਧਰ ਦਿਹਾਤੀ ਸੰਦੀਪ ਗਰਗ ਆਦਿ ਮੌਜੂਦ ਸਨ।